ਤੋਲੇਦੋ, ਸਪੇਨ
ਕੇਂਦਰੀ ਸਪੇਨ ਦਾ ਸ਼ਹਿਰ / From Wikipedia, the free encyclopedia
ਤੋਲੇਦੋ (ਉਚਾਰਨ: [toˈleðo], ਲਾਤੀਨੀ: [Toletum] Error: {{Lang}}: text has italic markup (help), Arabic: طليطلة, DIN: ਤੁਲਈਤੁਲਾਹ) ਕੇਂਦਰੀ ਸਪੇਨ ਵਿੱਚ ਸਥਿਤ ਇੱਕ ਨਗਰਪਾਲਿਕਾ ਹੈ ਜੋ ਮਾਦਰਿਦ ਤੋਂ 70 ਕਿਲੋਮੀਟਰ ਦੱਖਣ ਵੱਲ ਪੈਂਦੀ ਹੈ। ਇਹ ਸਪੇਨੀ ਸੂਬੇ ਤੋਲੇਦੋ ਅਤੇ ਖ਼ੁਦਮੁਖ਼ਤਿਆਰ ਭਾਈਚਾਰੇ ਕਾਸਤੀਲੇ-ਲਾ ਮਾਂਚਾ ਦੀ ਰਾਜਧਾਨੀ ਹੈ। ਇਸਨੂੰ 1986 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।
ਵਿਸ਼ੇਸ਼ ਤੱਥ ਤੋਲੇਦੋ, ਸਪੇਨ, ਉੱਚਾਈ ...
ਤੋਲੇਦੋ, ਸਪੇਨ | |
---|---|
ਉੱਚਾਈ | 529 m (1,736 ft) |
ਬੰਦ ਕਰੋ