ਤੁਸ਼ਾਰ ਗਾਂਧੀ
From Wikipedia, the free encyclopedia
ਤੁਸ਼ਾਰ ਅਰੁਣ ਗਾਂਧੀ (तुषार गांधी) (17 ਜਨਵਰੀ 1960) ਦਾ ਜਨਮ ਪੱਤਰਕਾਰ ਅਰੁਣ ਮਨੀਲਾਲ ਗਾਂਧੀ ਦਾ ਪੁੱਤਰ, ਮਨੀਲਾਲ ਗਾਂਧੀ ਦਾ ਪੋਤਰਾ ਅਤੇ ਮਹਾਤਮਾ ਗਾਂਧੀ ਦਾ ਪੜਪੋਤਰਾ ਹੈ।[3] ਮਾਰਚ 2005 ਵਿੱਚ ਉਸਨੇ ਦਾਂਡੀ ਮਾਰਚ ਦੀ 75 ਵੀਂ ਵਰ੍ਹੇਗੰਢ ਉਸ ਦੀ ਮੁੜ-ਪੇਸ਼ਕਾਰੀ ਦੀ ਅਗਵਾਈ ਕੀਤੀ ਸੀ। 2007 ਤੋਂ 2012 ਤੱਕ, ਉਹ ਕੁਪੋਸ਼ਣ ਵਿਰੁੱਧ ਮਾਈਕਰੋ-ਐਲਗੀ ਸਪਿਰੂਲਿਨਾ ਦੀ ਵਰਤੋਂ ਲਈ ਸੀ.ਆਈ.ਐਸ.ਆਰ.ਆਈ.-ਆਈ.ਐਸ.ਪੀ. ਅੰਤਰ-ਸਰਕਾਰੀ ਸੰਸਥਾ ਦਾ ਸਦਭਾਵਨਾ ਰਾਜਦੂਤ ਰਿਹਾ ਹੈ।
ਵਿਸ਼ੇਸ਼ ਤੱਥ ਤੁਸ਼ਾਰ ਅਰੁਣ ਗਾਂਧੀ, ਜਨਮ ...
ਤੁਸ਼ਾਰ ਅਰੁਣ ਗਾਂਧੀ | |
---|---|
ਤੁਸ਼ਾਰ ਅਰੁਣ ਗਾਂਧੀ. 4 ਫਰਵਰੀ 2014 ਨੂੰ ਕਲਕੱਤਾ ਵਿੱਚ | |
ਜਨਮ | (1960-01-17) 17 ਜਨਵਰੀ 1960 (ਉਮਰ 64) |
ਅਲਮਾ ਮਾਤਰ | Mithibai College |
ਬੋਰਡ ਮੈਂਬਰ | ਮੈਨੇਜਿੰਗ ਟਰੱਸਟੀ, ਮਹਾਤਮਾ ਗਾਂਧੀ ਫਾਊਂਡੇਸ਼ਨ |
ਜੀਵਨ ਸਾਥੀ | ਸੋਨਲ ਦੇਸਾਈ |
ਬੱਚੇ | ਵਿਵਨ ਗਾਂਧੀ, ਕਸਤੂਰੀ ਗਾਂਧੀ[1] |
ਮਾਤਾ-ਪਿਤਾ | ਅਰੁਣ ਮਨੀਲਾਲ ਗਾਂਧੀ, ਸੁਨੰਦਾ ਗਾਂਧੀ |
ਰਿਸ਼ਤੇਦਾਰ | ਮਹਾਤਮਾ ਗਾਂਧੀ ਦਾ ਪੜਪੋਤਰਾ[2] |
ਬੰਦ ਕਰੋ