ਤਬੱਸੁਮ
From Wikipedia, the free encyclopedia
ਤਬੱਸੁਮ (ਜਨਮ 9 ਜੁਲਾਈ 1944 ਨੂੰ ਕਿਰਨ ਬਾਲਾ ਸਚਦੇਵ ਵਜੋਂ) ਇੱਕ ਭਾਰਤੀ ਫ਼ਿਲਮ ਅਭਿਨੇਤਰੀ ਅਤੇ ਟਾਕ ਸ਼ੋਅ ਦੀ ਮੇਜ਼ਬਾਨ ਹੈ, ਜਿਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1947 ਵਿੱਚ ਬਾਲ ਅਦਾਕਾਰ ਬੇਬੀ ਤਬੱਸੁਮ ਦੇ ਰੂਪ ਵਿੱਚ ਕੀਤੀ ਸੀ। ਬਾਅਦ ਵਿਚ ਉਸਨੇ ਟੈਲੀਵੀਜ਼ਨ ਫੂਲ ਖੀਲੇ ਹੈ ਗੁਲਸ਼ਨ ਗੁਲਸ਼ਨ ਦੇ ਪਹਿਲੇ ਟੀਵੀ ਟਾਕ ਸ਼ੋਅ ਦੇ ਮੇਜ਼ਬਾਨ ਵਜੋਂ ਸਫ਼ਲ ਟੈਲੀਵਿਜ਼ਨ ਕਰੀਅਰ ਅਪਣਾਇਆ। ਇਹ 1972 ਤੋਂ 1993 ਤੱਕ ਰਾਸ਼ਟਰੀ ਪ੍ਰਸਾਰਕ ਦੂਰਦਰਸ਼ਨ 'ਤੇ ਚੱਲਿਆ, ਜਿਸ ਵਿੱਚ ਉਸਨੇ ਫ਼ਿਲਮ ਅਤੇ ਟੀਵੀ ਸਖਸ਼ੀਅਤਾਂ ਦਾ ਇੰਟਰਵਿਊ ਲਿਆ। ਉਸਨੇ ਸਟੇਜ ਕੰਪੀਅਰ ਵਜੋਂ ਵੀ ਕੰਮ ਕੀਤਾ। ਉਹ ਸਾਰੇ ਚਾਰ ਮਾਧਿਅਮ ਭਾਵ ਫ਼ਿਲਮਾਂ, ਟੀਵੀ, ਰੇਡੀਓ ਅਤੇ ਵੈੱਬ ਵਿੱਚ ਕੰਮ ਕਰ ਚੁੱਕੀ ਹੈ। [1]
ਵਿਸ਼ੇਸ਼ ਤੱਥ ਤਬੱਸੁਮ, ਜਨਮ ...
ਤਬੱਸੁਮ | |
---|---|
ਜਨਮ | ਕਿਰਨ ਬਾਲਾ ਸਚਦੇਵਾ (1944-07-09) 9 ਜੁਲਾਈ 1944 (ਉਮਰ 80) ਮੁੰਬਈ |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਬੇਬੀ ਤਬੱਸੁਮ |
ਪੇਸ਼ਾ | ਅਦਾਕਾਰਾ, ਟਾਕ ਸ਼ੋਅ ਮੇਜ਼ਬਾਨ |
ਸਰਗਰਮੀ ਦੇ ਸਾਲ | 1947–ਮੌਜੂਦਾ |
ਲਈ ਪ੍ਰਸਿੱਧ | ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ (1972–1993) |
ਜੀਵਨ ਸਾਥੀ | ਵਿਜੇ ਗੋਇਲ |
ਬੰਦ ਕਰੋ