From Wikipedia, the free encyclopedia
ਡੈੱਨਮਾਰਕ ਪਣਜੋੜ ਜਾਂ ਗਰੀਨਲੈਂਡ ਪਣਜੋੜ (ਡੈਨਿਸ਼: [Danmarksstrædet] Error: {{Lang}}: text has italic markup (help), ਆਈਸਲੈਂਡੀ: [Grænlandssund] Error: {{Lang}}: text has italic markup (help), ਪਿਛਲੇ ਵਾਲੇ ਦਾ ਮਤਲਬ ਹੈ ਗਰੀਨਲੈਂਡ ਜਲ-ਡਮਰੂ) ਗਰੀਨਲੈਂਡ (ਉੱਤਰ-ਪੱਛਮ ਵੱਲ) ਅਤੇ ਆਈਸਲੈਂਡ (ਦੱਖਣ-ਪੂਰਬ ਵੱਲ) ਵਿਚਕਾਰ ਪੈਂਦਾ ਇੱਕ ਸਮੁੰਦਰੀ ਪਣਜੋੜ ਹੈ। ਨਾਰਵੇਈ ਟਾਪੂ ਜਾਨ ਮੇਅਨ ਇਸ ਪਣਜੋੜ ਦੇ ਉੱਤਰ-ਪੂਰਬ ਵੱਲ ਸਥਿਤ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.