ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ From Wikipedia, the free encyclopedia
ਡੇਲਾਵੇਅਰ (/ˈdɛləwɛər/ ( ਸੁਣੋ) DEL-ə-wair)[5] ਸੰਯੁਕਤ ਰਾਜ ਦੇ ਮੱਧ-ਅੰਧ ਖੇਤਰ ਵਿੱਚ ਅੰਧ ਮਹਾਂਸਾਗਰ ਤਟ ਉੱਤੇ ਸਥਿਤ ਇੱਕ ਰਾਜ ਹੈ।[6] ਇਸ ਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਮੈਰੀਲੈਂਡ, ਉੱਤਰ-ਪੂਰਬ ਵੱਲ ਨਿਊ ਜਰਸੀ ਅਤੇ ਉੱਤਰ ਵੱਲ ਪੈਨਸਿਲਵੇਨੀਆ ਨਾਲ਼ ਲੱਗਦੀਆਂ ਹਨ।[6]
ਡੇਲਾਵੇਅਰ ਦਾ ਰਾਜ State of Delaware | |||||
| |||||
ਉੱਪ-ਨਾਂ: ਸਭ ਤੋਂ ਪਹਿਲਾ ਰਾਜ; ਛੋਟਾ ਅਜੂਬਾ; ਨੀਲ ਮੁਰਗੀ ਰਾਜ; ਹੀਰਾ ਰਾਜ | |||||
ਮਾਟੋ: ਖ਼ਲਾਸੀ ਅਤੇ ਅਜ਼ਾਦੀ | |||||
ਵਸਨੀਕੀ ਨਾਂ | ਡੇਲਾਵੇਅਰੀ | ||||
ਰਾਜਧਾਨੀ | ਡੋਵਰ | ||||
ਸਭ ਤੋਂ ਵੱਡਾ ਸ਼ਹਿਰ | ਵਿਲਮਿੰਗਟਨ | ||||
ਰਕਬਾ | ਸੰਯੁਕਤ ਰਾਜ ਵਿੱਚ 49ਵਾਂ ਦਰਜਾ | ||||
- ਕੁੱਲ | 2,490 sq mi (6,452 ਕਿ.ਮੀ.੨) | ||||
- ਚੁੜਾਈ | 30 ਮੀਲ (48 ਕਿ.ਮੀ.) | ||||
- ਲੰਬਾਈ | 96 ਮੀਲ (154 ਕਿ.ਮੀ.) | ||||
- % ਪਾਣੀ | 21.5 | ||||
- ਵਿਥਕਾਰ | 38° 27′ N to 39° 50′ N | ||||
- ਲੰਬਕਾਰ | 75° 3′ W to 75° 47′ W | ||||
ਅਬਾਦੀ | ਸੰਯੁਕਤ ਰਾਜ ਵਿੱਚ 45ਵਾਂ ਦਰਜਾ | ||||
- ਕੁੱਲ | 917,092 (2012 ਦਾ ਅੰਦਾਜ਼ਾ)[1] | ||||
- ਘਣਤਾ | 464/sq mi (179/km2) ਸੰਯੁਕਤ ਰਾਜ ਵਿੱਚ 6ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $50,152 (12ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਐਬਰਿਥ ਐਜ਼ੀਮਥ ਕੋਲ[2][3][4] 447 ft (136.2 m) | ||||
- ਔਸਤ | 60 ft (20 m) | ||||
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[2] sea level | ||||
ਸੰਘ ਵਿੱਚ ਪ੍ਰਵੇਸ਼ | 7 ਦਸੰਬਰ 1787 (ਪਹਿਲਾ) | ||||
ਰਾਜਪਾਲ | ਜੈਕ ਅ. ਮਾਰਕਲ (ਲੋ) | ||||
ਲੈਫਟੀਨੈਂਟ ਰਾਜਪਾਲ | ਮੈਥਿਊ ਪ. ਡੈਨ (ਲੋ) | ||||
ਵਿਧਾਨ ਸਭਾ | ਸਧਾਰਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਥਾਮਸ ਰ. ਕਾਰਪਰ (D) ਕ੍ਰਿਸ ਕੂਨਜ਼ (ਲੋ) | ||||
ਸੰਯੁਕਤ ਰਾਜ ਸਦਨ ਵਫ਼ਦ | ਜਾਨ ਚ. ਕਾਰਨੀ, ਜੂਨੀਅਰ (ਲੋ) (list) | ||||
ਸਮਾਂ ਜੋਨ | ਪੂਰਬੀ: UTC -5/-4 | ||||
ਛੋਟੇ ਰੂਪ | DE Del. US-DE | ||||
ਵੈੱਬਸਾਈਟ | delaware | ||||
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.