ਡਾਕਟਰ ਮਥਰਾ ਸਿੰਘ
From Wikipedia, the free encyclopedia
ਡਾਕਟਰ ਮਥਰਾ ਸਿੰਘ (1883-27 ਮਾਰਚ 1917) ਗ਼ਦਰ ਪਾਰਟੀ ਦੇ ਪ੍ਰਮੁੱਖ ਸ਼ਹੀਦ ਹੋਏ ਹਨ। ਉਹਨਾਂ ਦਾ ਜਨਮ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਦੇ ਪਿੰਡ ਢੁੱਡਿਆਲ ਵਿਖੇ ਸ੍ਰੀ ਹਰੀ ਸਿੰਘ ਦੇ ਘਰ ਹੋਇਆ। ਬਚਪਨ ਵਿੱਚ ਹੀ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।
ਵਿਸ਼ੇਸ਼ ਤੱਥ ਡਾਕਟਰ ਮਥਰਾ ਸਿੰਘ ...
ਡਾਕਟਰ ਮਥਰਾ ਸਿੰਘ |
---|
ਬੰਦ ਕਰੋ