![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/72/Douglas_Emhoff_cropped1.jpg/640px-Douglas_Emhoff_cropped1.jpg&w=640&q=50)
ਡਗਲਸ ਐਮਹੌਫ
From Wikipedia, the free encyclopedia
ਡਗਲਸ ਐਮਹੌਫ (ਜਨਮ ਅਕਤੂਬਰ 13, 1964) ਇੱਕ ਅਮਰੀਕੀ ਵਕੀਲ ਅਤੇ ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਦੇ ਪਤੀ ਹਨ। ਉਹ ਸੰਯੁਕਤ ਰਾਜ ਦੇ ਇਤਿਹਾਸ ਦੇ ਪਹਿਲੇ ਦੂਜੇ ਸੱਜਣ ਹਨ ਨਾਲ ਹੀ ਉਹ ਇਸ ਅਹੁਦੇ ਤੇ ਰਹਿਣ ਵਾਲੇ ਪਹਿਲੇ ਯਹੂਦੀ ਹਨ।[1]
ਵਿਸ਼ੇਸ਼ ਤੱਥ ਡਗਲਸ ਐਮਹੌਫ, ਸੰਯੁਕਤ ਰਾਜ ਦੇ ਦੂਸਰੇ ਸੱਜਣ ...
ਡਗਲਸ ਐਮਹੌਫ | |
---|---|
![]() ਅਧਿਕਾਰਤ ਚਿੱਤਰ, 2022 | |
ਸੰਯੁਕਤ ਰਾਜ ਦੇ ਦੂਸਰੇ ਸੱਜਣ | |
ਦਫ਼ਤਰ ਸੰਭਾਲਿਆ 20 ਜਨਵਰੀ 2021 | |
ਉਪ ਰਾਸ਼ਟਰਪਤੀ | ਕਮਲਾ ਹੈਰਿਸ |
ਤੋਂ ਪਹਿਲਾਂ | ਕਰਨ ਪੈਂਸ (ਦੂਸਰੀ ਮਹਿਲਾ) |
ਨਿੱਜੀ ਜਾਣਕਾਰੀ | |
ਜਨਮ | (1964-10-13) ਅਕਤੂਬਰ 13, 1964 (ਉਮਰ 59) ਨਿਊਯਾਰਕ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕਰੈਟਿਕ |
ਜੀਵਨ ਸਾਥੀ |
ਕੇਰਸਟਨ ਐਮਹੌਫ
(ਵਿ. 1992; ਤ. 2008) |
ਬੱਚੇ | 2 |
ਬੰਦ ਕਰੋ