![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1c/Tom_Ellis_2015_SDCC.jpg/640px-Tom_Ellis_2015_SDCC.jpg&w=640&q=50)
ਟੋਮ ਐਲਿਸ (ਅਦਾਕਾਰ)
From Wikipedia, the free encyclopedia
ਥੌਮਸ ਜੌਨ ਐਲੀਸ (ਜਨਮ 17 ਨਵੰਬਰ 1978) ਇੱਕ ਵੈਲਸ਼ ਅਦਾਕਾਰ ਹੈ। ਉਹ ਬੀ.ਬੀ.ਸੀ ਦੇ ਸੀਟਕਾਮ ਮਿਰਾਂਡਾ 'ਚ ਗੈਰੀ ਪਰਸਟਨ ਅਤੇ ਅਮਰੀਕੀ ਸੀਰੀਜ਼ ਲੂਸੀਫਰ ਵਿੱਚ ਲੂਸੀਫ਼ਰ ਮੌਰਨਿੰਗਸਟਾਰ ਵਰਗੀਆਂ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਹ ਲੰਬੇ ਸਮੇਂ ਤੋਂ ਚੱਲ ਰਹੇ ਬੀ.ਬੀ.ਸੀ ਵਨ ਸੋਪ ਓਪੇਰਾ ਈਸਟ ਐਂਡਰਸ, ਬੀ.ਬੀ.ਸੀ ਦੇ ਸਕੈੱਚ ਸ਼ੋਅ ਦਿ ਕੈਥਰੀਨ ਟੇਟ ਸ਼ੋਅ ਅਤੇ ਬੀ.ਬੀ.ਸੀ ਮੈਡੀਕਲ ਡਰਾਮਾ ਹੋਲਬੀ ਸਿਟੀ ਸਮੇਤ ਹੋਰਾਂ ਵਿੱਚ ਵੀ ਦਿਖਾਈ ਦਿੱਤਾ ਹੈ।
ਵਿਸ਼ੇਸ਼ ਤੱਥ ਟੋਮ ਐਲਿਸ, ਜਨਮ ...
ਟੋਮ ਐਲਿਸ | |
---|---|
![]() 2015 ਵਿੱਚ ਸਨ ਦਿਆਗੋ ਕਾਮਿਕ ਕੋਨ ਵਿਖੇ | |
ਜਨਮ | ਥੌਮਸ ਜੌਨ ਐਲਿਸ (1978-11-17) 17 ਨਵੰਬਰ 1978 (ਉਮਰ 45)[1] ਕਾਰਡਿਫ, ਵੇਲਸ |
ਰਾਸ਼ਟਰੀਅਤਾ | ਵੈਲਸ਼ |
ਅਲਮਾ ਮਾਤਰ | Royal Conservatoire of Scotland |
ਕੱਦ | 6 ਫੁੱਟ 3 ਇੰਚ |
ਜੀਵਨ ਸਾਥੀ | |
ਬੱਚੇ | 3 |
ਬੰਦ ਕਰੋ