![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/e0/Montage_Toulouse_2.jpg/640px-Montage_Toulouse_2.jpg&w=640&q=50)
ਟੁਲੂਜ਼
ਫ਼ਰਾਂਸ ਦਾ ਸ਼ਹਿਰ / From Wikipedia, the free encyclopedia
ਵਿਸ਼ੇਸ਼ ਤੱਥ ਪ੍ਰਸ਼ਾਸਨ, ਅੰਕੜੇ ...
ਟੁਲੂਜ਼
| |
Motto: Per Tolosa totjorn mai. | |
![]() | |
ਟੁਲੂਜ਼ ਦਾ ਤਸਵੀਰ-ਸੰਗ੍ਰਹਿ- ਸਿਖਰ:ਪੋਂ ਸੇਂਟ ਪੀਅਰ ਅਤੇ ਗਾਰੋਨ ਦਰਿਆ, ਵਿਚਕਾਰ ਖੱਬੇ:ਰਾਜਧਾਨੀ ਮਹੱਲ, ਵਿਚਕਾਰ ਖੱਬੇ:ਪੋਂ-ਨਫ਼ ਪੁਲ, ਹੇਠਾਂ ਖੱਬੇ:ਟੁਲੂਜ਼ ਦਾ ਕਾਪੀਤੋਲ, ਹੇਠਾਂ ਮੱਧ:ਸੀਤ ਡੇ ਲਿਸਪਾਸ ਵਿਖੇ ਏਰੀਆਨ 5, ਹੇਠਾਂ ਸੱਜੇ:ਮੇਦੀਆਥੈਕ ਯ਼ੋਜ਼ ਕਾਬਾਨੀ | |
![]() | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/France" does not exist. | |
Location within Midi-Pyrénées region Lua error in ਮੌਡਿਊਲ:Location_map at line 522: Unable to find the specified location map definition: "Module:Location map/data/ਫ਼ਰਾਂਸ ਮਿਦੀ-ਪੀਰੇਨੇ" does not exist. | |
ਪ੍ਰਸ਼ਾਸਨ | |
---|---|
ਦੇਸ਼ | ਫ਼ਰਾਂਸ |
ਖੇਤਰ | ਮਿਦੀ-ਪੀਰੇਨੇ |
ਵਿਭਾਗ | Haute-Garonne |
ਆਰੌਂਡੀਜ਼ਮੌਂ | ਟੁਲੂਜ਼ |
Intercommunality | ਵਡੇਰਾ ਟੁਲੂਜ਼ |
ਮੇਅਰ | ਪੀਐਰ ਕੋਔਂ (ਸਮਾਜਵਾਦੀ ਪਾਰਟੀ) (2008–2014) |
ਅੰਕੜੇ | |
ਰਕਬਾ1 | 118.3 km2 (45.7 sq mi) |
ਅਬਾਦੀ2 | 4,49,328 (2012[1]) |
- ਦਰਜਾ | ਫ਼ਰਾਂਸ ਵਿੱਚ ਚੌਥਾ |
- Density | 3,798/km2 (9,840/sq mi) |
ਸ਼ਹਿਰੀ ਇਲਾਕਾ | 811.6 km2 (313.4 sq mi) (2008) |
- ਅਬਾਦੀ | 864936[2] (1 ਜਨਵਰੀ 2008) |
ਮਹਾਂਨਗਰੀ ਇਲਾਕਾ | 5,381 km2 (2,078 sq mi) (2008) |
- ਅਬਾਦੀ | 1202889[3] (1 ਜਨਵਰੀ 2008) |
ਵੈੱਬਸਾਈਟ | http://www.toulouse.fr/ |
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ। | |
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ। |
ਬੰਦ ਕਰੋ
ਟੁਲੂਜ਼ (ਫ਼ਰਾਂਸੀਸੀ ਉਚਾਰਨ: [tu.luz] ( ਸੁਣੋ), ਸਥਾਨਕ: [tuˈluzə] (
ਸੁਣੋ); ਓਕਸੀਤਾਈ: [Tolosa] Error: {{Lang}}: text has italic markup (help) [tuˈluzɔ], ਲਾਤੀਨੀ: [Tolosa] Error: {{Lang}}: text has italic markup (help), ਮੱਧਕਾਲੀ ਤੋਲੋਜ਼ਾ) ਦੱਖਣ-ਪੱਛਮੀ ਫ਼ਰਾਂਸ ਵਿੱਚ ਹੋਤ-ਗਾਰੋਨ ਵਿਭਾਗ ਦਾ ਇੱਕ ਸ਼ਹਿਰ ਹੈ। ਇਹ ਗਾਰੋਨ ਦਰਿਆ ਕੰਢੇ ਭੂ-ਮੱਧ ਸਾਗਰ ਤੋਂ 150 ਕਿ.ਮੀ., ਅੰਧ ਮਹਾਂਸਾਗਰ ਤੋਂ 300 ਕਿ.ਮੀ. ਅਤੇ ਪੈਰਿਸ ਤੋਂ 590 ਕਿਲੋਮੀਟਰ ਦੀ ਵਿੱਥ ਉੱਤੇ ਹੈ। ਇਹਦੀ ਮਹਾਂਨਗਰੀ ਅਬਾਦੀ 1 ਜਨਵਰੀ 2008 ਵਿੱਚ 1,202,889 ਸੀ,[3] ਜਿਸ ਕਰ ਕੇ ਇਹ ਪੈਰਿਸ, ਲਿਓਂ ਅਤੇ ਮਾਰਸੇਈ ਮਗਰੋਂ ਫ਼ਰਾਂਸ ਦਾ ਚੌਥਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[4]