![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/2e/Vaccination-polio-india.jpg/640px-Vaccination-polio-india.jpg&w=640&q=50)
ਟੀਕਾਕਰਣ
ਰੋਗ ਤੋਂ ਬਚਾਅ ਵਾਸਤੇ ਵੱਡੀ ਪੱਧਰ ਤੇ ਲਗਾਇਆ ਜਾਂਦਾ ਟੀਕਾ / From Wikipedia, the free encyclopedia
ਇਹ ਬਣਾਉਟੀ ਤਰੀਕੇ ਨਾਲ ਸਰੀਰ ਅੰਦਰ ਜਰਮ ਜਾਂ ਜਰਮ ਪਦਾਰਥ ਦਾਖਲ ਕਰਵਾਉਣ ਦੀ ਉਹ ਵਿਧੀ ਹੈ ਜੋ ਇੱਕ ਖਾਸ ਬਿਮਾਰੀ ਦੇ ਪ੍ਰਤਿ ਪ੍ਰਤਿਰੋਧ ਪੈਦਾ ਕਰਦੀ ਹੈ। ਵਿਗਿਆਨਕ ਤੌਰ 'ਤੇ ਇਸ ਵਿਧੀ ਨੂੰ ਪ੍ਰੋਫਾਈਲੈਕਸਿਸ ਕਹਿੰਦੇ ਹਨ ਅਤੇ ਸਰੀਰ ਵਿੱਚ ਦਾਖਲ ਕਰਨ ਵਾਲੇ ਪਦਾਰਥ ਨੂੰ ਟੀਕਾ ਕਹਿੰਦੇ ਹਨ।