![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/99/Tom_Hiddleston_Thor_2_cropped.png/640px-Tom_Hiddleston_Thor_2_cropped.png&w=640&q=50)
ਟਾਮ ਹਿਡਲਸਟਨ
From Wikipedia, the free encyclopedia
ਥਾਮਸ ਵਿਲੀਅਮ "ਟਾਮ" ਹਿਡਲਸਟਨ (ਜਨਮ 9 ਫ਼ਰਵਰੀ 1981) ਇੱਕ ਅੰਗਰੇਜ਼ੀ ਅਦਾਕਾਰ ਹੈ।[1] ਇਹ ਮਾਰਵਲ ਸਟੂਡੀਓਜ਼ ਦੀਆਂ ਫ਼ਿਲਮਾਂ ਥੌਰ (2011), ਦ ਅਵੈਂਜਰਸ (2012), ਅਤੇ ਥੌਰ: ਦ ਡਾਰਕ ਵਰਲਡ (2013) ਵਿੱਚ ਨਿਭਾਏ ਆਪਣੇ ਕਿਰਦਾਰ ਲੋਕੀ ਲਈ ਜਾਣਿਆ ਜਾਂਦਾ ਹੈ। ਇਸ ਤੋਂ ਬਿਨਾਂ ਇਹ ਵਾਰ ਹੌਰਸ (2011), ਦ ਡੀਪ ਬਲੂ ਸੀ (2011), ਮਿਡਨਾਈਟ ਇਨ ਪੈਰਿਸ (2011), ਓਨਲੀ ਲਵਰਸ ਲੈਫ਼ਟ ਅਲਾਈਵ (2013) ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ।
ਵਿਸ਼ੇਸ਼ ਤੱਥ ਟਾਮ ਹਿਡਲਸਟਨ, ਜਨਮ ...
ਟਾਮ ਹਿਡਲਸਟਨ | |
---|---|
![]() ਥੌਰ: ਦ ਡਾਰਕ ਵਰਲਡ ਦੇ ਪ੍ਰੀਮੀਅਰ ਮੌਕੇ, ਅਕਤੂਬਰ 2013 ਵਿੱਚ | |
ਜਨਮ | ਥੌਮਸ ਵਿਲੀਅਮ ਹਿਡਲਸਟਨ (1981-02-09) 9 ਫਰਵਰੀ 1981 (ਉਮਰ 43) |
ਸਿੱਖਿਆ | ਡ੍ਰੈਗਨ ਸਕੂਲ ਈਟਨ ਕਾਲਜ |
ਅਲਮਾ ਮਾਤਰ |
|
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2001–ਜਾਰੀ |
ਦਸਤਖ਼ਤ | |
![]() |
ਬੰਦ ਕਰੋ