![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/17/Track_and_field_stadium-2.jpg/640px-Track_and_field_stadium-2.jpg&w=640&q=50)
ਟਰੈਕ ਅਤੇ ਫ਼ੀਲਡ
From Wikipedia, the free encyclopedia
ਟਰੈਕ ਅਤੇ ਫ਼ੀਲਡ ਖਿਡਾਰੀਆਂ ਦੀ ਦੌੜਨ, ਕੁਦਣਾ ਅਤੇ ਸੁਟਣਾ ਦੇ ਮੁਕਾਬਲਿਆਂ ਨਾਲ ਸਬੰਧਤ ਖੇਡਾਂ ਨੂੰ ਟਰੈਕ ਅਤੇ ਫ਼ੀਲਡ ਖੇਡਾਂ ਕਿਹਾ ਜਾਂਦਾ ਹੈ। ਇਹ ਨਾਮ ਖੇਡ ਦੇ ਮੈਂਦਾਨ ਤੋਂ ਲਿਆ ਗਿਆ ਹੈ ਜੋ ਇੱਕ ਆਂਡੇ ਦੀ ਸ਼ਕਲ ਦਾ ਹੁੰਦਾ ਹੈ ਜਿਸ ਦੇ ਵਿਚਕਾਰ ਘਾਹ ਦਾ ਮੈਂਦਾਨ ਅਤੇ ਬਾਹਰ ਦੌੜਨ ਵਾਲੇ ਟਰੈਕ ਹੁੰਦਾ ਹੈ ਵਿੱਚਕਾਰ ਮੈਂਦਾਨ ਵਿੱਚ ਕੁਦਣ ਅਤੇ ਸੁਟਣ ਦੀਆਂ ਖੇਡਾਂ ਹੁੰਦੀਆਂ ਹਨ।[1]
ਵਿਸ਼ੇਸ਼ ਤੱਥ ਛੋਟੇਨਾਮ, ਖ਼ਾਸੀਅਤਾਂ ...
![]() ਟਰੈਕ ਅਤੇ ਫ਼ੀਲਡ ਸਟੇਡੀਅਮ | |
ਛੋਟੇਨਾਮ | ਟਰੈਕ |
---|---|
ਖ਼ਾਸੀਅਤਾਂ | |
ਟੀਮ ਦੇ ਮੈਂਬਰ | ਹਾਂ |
Mixed gender | ਨਹੀਂ |
ਕਿਸਮ | ਖੇਡਾਂ |
ਪੇਸ਼ਕਾਰੀ | |
ਓਲੰਪਿਕ ਖੇਡਾਂ | ਹਾਂ |
ਬੰਦ ਕਰੋ