ਝਰਨਾFrom Wikipedia, the free encyclopedia ਝਰਨਾ ਉਹ ਥਾਂ ਹੁੰਦੀ ਹੈ ਜਿੱਥੇ ਕਿਸੇ ਦਰਿਆ ਜਾਂ ਨਾਲੇ ਦਾ ਪਾਣੀ ਇੱਕ ਖੜ੍ਹਵੇਂ ਗਿਰਾਅ ਜਾਂ ਉਤਾਰ ਉੱਤੋਂ ਵਹਿੰਦਾ ਹੈ। ਇਹ ਕਿਸੇ ਬਰਫ਼-ਤੋਦੇ ਜਾਂ ਹਿਮ-ਵਾਧਰੇ ਤੋਂ ਡਿੱਗਦੇ ਹੋਏ ਪਿਘਲੇ ਪਾਣੀ ਨਾਲ ਵੀ ਬਣ ਜਾਂਦਾ ਹੈ। ਇਗੁਆਜ਼ੁ ਫਾਲ੍ਸ, ਅਰਜਨਟੀਨਾ
ਝਰਨਾ ਉਹ ਥਾਂ ਹੁੰਦੀ ਹੈ ਜਿੱਥੇ ਕਿਸੇ ਦਰਿਆ ਜਾਂ ਨਾਲੇ ਦਾ ਪਾਣੀ ਇੱਕ ਖੜ੍ਹਵੇਂ ਗਿਰਾਅ ਜਾਂ ਉਤਾਰ ਉੱਤੋਂ ਵਹਿੰਦਾ ਹੈ। ਇਹ ਕਿਸੇ ਬਰਫ਼-ਤੋਦੇ ਜਾਂ ਹਿਮ-ਵਾਧਰੇ ਤੋਂ ਡਿੱਗਦੇ ਹੋਏ ਪਿਘਲੇ ਪਾਣੀ ਨਾਲ ਵੀ ਬਣ ਜਾਂਦਾ ਹੈ। ਇਗੁਆਜ਼ੁ ਫਾਲ੍ਸ, ਅਰਜਨਟੀਨਾ