ਜੰਮੂ ਅਤੇ ਕਸ਼ਮੀਰ (ਰਾਜ)
From Wikipedia, the free encyclopedia
From Wikipedia, the free encyclopedia
ਜੰਮੂ ਅਤੇ ਕਸ਼ਮੀਰ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ । ਜੰਮੂ ਅਤੇ ਕਸ਼ਮੀਰ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ ਦੇ ਗਠਨ ਲਈ ਵਿਵਸਥਾਵਾਂ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ, 2019 ਦੇ ਅੰਦਰ ਸ਼ਾਮਲ ਸਨ, ਜੋ ਕਿ ਅਗਸਤ 2019 ਵਿੱਚ ਭਾਰਤ ਦੀ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕੀਤਾ ਗਿਆ ਸੀ। ਐਕਟ ਨੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਰਾਜ ਦਾ ਪੁਨਰਗਠਨ ਕੀਤਾ ਅਤੇ ਇਸਨੂੰ ਦੋ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਵਿੱਚ ਵੰਡ ਦਿੱਤਾ, ਇੱਕ ਜੰਮੂ ਅਤੇ ਕਸ਼ਮੀਰ ਅਤੇ ਦੂਜਾ ਲੱਦਾਖ਼। ਇਹ ਕਾਨੂੰਨ 31 ਅਕਤੂਬਰ 2019 ਤੋਂ ਪ੍ਰਭਾਵੀ ਹੈ।
ਇਸ ਲੇਖ ਦਾ ਉਦਾਸੀਨ ਨਜ਼ਰੀਆ ਤਕਰਾਰਸ਼ੁਦਾ ਹੈ। ਸਬੰਧਤ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਉਦਾਸੀਨ ਨਜ਼ਰੀਏ ਤੋਂ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਇਤਲਾਹ ਨਾ ਹਟਾਓ। |
ਜੰਮੂ ਅਤੇ ਕਸ਼ਮੀਰ | |
---|---|
ਭਾਰਤ ਦਾ ਕੇਂਦਰੀ ਸ਼ਾਸ਼ਤ ਪ੍ਰਦੇਸ | |
ਗੁਣਕ: 33.5°N 75.0°E | |
ਦੇਸ਼ | ਭਾਰਤ |
ਕੇਂਦਰੀ ਸ਼ਾਸ਼ਤ ਪ੍ਰਦੇਸ | 31 ਅਕਤੂਬਰ 2019 |
ਰਾਜਧਾਨੀ | ਸ੍ਰੀਨਗਰ (ਮਈ–ਅਕਤੂਬਰ) ਜੰਮੂ (ਸ਼ਹਿਰ) (ਨਵੰਬਰ-ਅਪ੍ਰੈਲ) |
ਜ਼ਿਲ੍ਹੇ | 20 |
ਸਰਕਾਰ | |
• ਬਾਡੀ | ਜੰਮੂ ਅਤੇ ਕਸ਼ਮੀਰ ਸਰਕਾਰ |
• ਲੈਫਟੀਨੈਂਟ ਗਵਰਨਰ | ਮਨੋਜ ਸਿਨਹਾ |
• ਮੁੱਖ ਮੰਤਰੀ | ਖਾਲੀ |
• ਵਿਧਾਨ ਸਭ ਹਲਕੇ | 114 |
• ਲੋਕ ਸਭਾ ਹਲਕੇ | 5 |
• ਰਾਜ ਸਭਾ ਹਲਕੇ | 4 |
ਖੇਤਰ | |
• ਕੁੱਲ | 42,241 km2 (16,309 sq mi) |
ਆਬਾਦੀ (2011) | |
• ਕੁੱਲ | 1,22,67,013 |
• ਘਣਤਾ | 290/km2 (750/sq mi) |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਕਸ਼ਮੀਰੀ, ਡੋਗਰੀ, ਉਰਦੂ, ਅੰਗਰੇਜ਼ੀ[1][2] |
ਸਮਾਂ ਖੇਤਰ | ਯੂਟੀਸੀ+05:30 (ਭਾਰਤੀ ਮਿਆਰੀ ਸਮਾਂ) |
ਵਾਹਨ ਰਜਿਸਟ੍ਰੇਸ਼ਨ | JK |
ਵੈੱਬਸਾਈਟ | jk |
ਇਤਿਹਾਸ ਵਿੱਚ ਜੰਮੂ ਅਤੇ ਕਸ਼ਮੀਰ ਅਨੇਕਾਂ ਪੜਾ ਪਾਰ ਕਰਦਾ ਆਇਆ ਹੈ। ਕਦੇ ਇਹ ਸੂਬਾ ਹਿੰਦੂ ਸ਼ਾਸਕਾਂ ਦੇ ਹੇਠ ਰਿਹਾ, ਕਦੀ ਬੋਧਿਆਂ ਨੇ ਇਥੇ ਰਾਜ ਕੀਤਾ, ਕਦੀ ਇਸਲਾਮ ਦਾ ਅਤੇ ਫਿਰ ਸਿੱਖ ਰਾਜ ਦਾ ਹਿੱਸਾ ਬਣਿਆ। ਇਹ ਹੀ ਵਜ੍ਹਾ ਹੈ ਕਿ ਇਥੇ ਇੰਨ੍ਹਾਂ ਵੱਖ-ਵੱਖ ਧਰਮਾਂ ਦੀ ਝਲਕ ਅਤੇ ਇੰਨ੍ਹਾਂ ਨੂੰ ਮੰਨਣ ਵਾਲੇ ਅੱਜ ਵੀ ਮੌਜੂਦ ਹਨ। ਅਮੀਰ ਖ਼ੁਸਰੋ ਨੇ ਇਥੋਂ ਦੀ ਖੂਬਸੂਰਤੀ ਨੂੰ ਦੇਖ ਕੇ ਇਸਨੂੰ ਧਰਤੀ ਉੱਤੇ ਜੰਨਤ ਕਿਹਾ ਸੀ।
ਜੰਮੂ ਅਤੇ ਕਸ਼ਮੀਰ,ਭਾਰਤ ਅਤੇ ਪਾਕਿਸਤਾਨ ਵਿੱਚ ਵਿਵਾਦਿਤ ਹੈ। ਜੰਮੂ ਅਤੇ ਕਸ਼ਮੀਰ ਦਾ ਖੇਤਰਫਲ 42,241 km2 (16,309 sq mi) ਹੈ, ਜਿਸ ਵਿੱਚੋਂ 13,297 km2 (5,134 sq mi) ਖੇਤਰ ਭਾਰਤ ਦੁਆਰਾ ਨਿਅੰਤਰਿਤ ਕੀਤਾ ਜਾਂਦਾ ਹੈ ਅਤੇ ਬਾਕੀ ਦਾ ਹਿੱਸਾ ਪਾਕਿਸਤਾਨ ਦੁਆਰਾ ਅਜ਼ਾਦ ਕਸ਼ਮੀਰ ਦੇ ਨਾਮ ਨਾਲ ਨਿਅੰਤਰਿਤ ਕਰਦਾ ਹੈ, ਪਰ ਇਸ ਖੇਤਰ ਤੇ ਵੀ ਭਾਰਤ ਦੁਆਰਾ ਹੀ ਦਾਅਵਾ ਕੀਤਾ ਜਾਂਦਾ ਹੈ
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.