From Wikipedia, the free encyclopedia
ਜੌਙਖਾ ਜਾਂ ਜੌਂਗਖਾ (རྫོང་ཁ་; ਵਾਇਲੀ: rdzong-kha, ਰੋਮਨ ਜੌਂਗਖਾ: Dzongkha[2]), ਕਈ ਵਾਰ ਙਾਲੋਪਖਾ ("ਙਾਲੋਪ ਲੋਕਾਂ" ਦੀ ਬੋਲੀ), ਭੂਟਾਨ ਦੀ ਕੌਮੀ ਬੋਲੀ ਹੈ।[3] "ਜੌਙਖਾ" ਸ਼ਬਦ ਦਾ ਮਤਲਬ ਜੌਙ ਮਤਲਬ "ਕੋਟ/ਗੜ੍ਹੀ" ਵਿੱਚ ਬੋਲੀ ਜਾਣ ਵਾਲ਼ੀ ਬੋਲੀ (ਖਾ) ਹੈ।
ਜੌਙਖਾ | |
---|---|
ਜੱਦੀ ਬੁਲਾਰੇ | ਭੂਟਾਨ |
ਨਸਲੀਅਤ | ਙਾਲੋਪ ਲੋਕ |
Native speakers | 171,080 (2013)[1] ਅਗਲੇਰੀ ਬੋਲੀ: 470,000[ਹਵਾਲਾ ਲੋੜੀਂਦਾ] |
ਚੀਨ-ਤਿੱਬਤੀ
| |
ਉੱਪ-ਬੋਲੀਆਂ |
|
ਲਿਖਤੀ ਪ੍ਰਬੰਧ | ਤਿੱਬਤੀ ਵਰਨਮਾਲਾ ਜੌਙਖਾ ਬਰੇਲ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭੂਟਾਨ |
ਰੈਗੂਲੇਟਰ | ਜੌਂਗਖਾ ਵਿਕਾਸ ਕਮਿਸ਼ਨ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | dz |
ਆਈ.ਐਸ.ਓ 639-2 | dzo |
ਆਈ.ਐਸ.ਓ 639-3 | dzo – inclusive codeIndividual codes: lya – Layaluk – Lunana |
Glottolog | nucl1307 |
ਭੂਟਾਨ ਦੇ ਉਹ ਜ਼ਿਲ੍ਹੇ ਜਿਹਨਾਂ ਵਿੱਚ ਜੌਙਖਾ ਬੋਲੀ ਜੱਦੀ ਤੌਰ ਉੱਤੇ ਬੋਲੀ ਜਾਂਦੀ ਹੈ ਨੂੰ ਫਿੱਕੇ ਪੀਲ਼ੇ ਰੰਗ ਵਿੱਚ ਵਿਖਾਇਆ ਗਿਆ ਹੈ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.