ਜੋਸਿਫ਼ ਸਟਾਲਿਨ
From Wikipedia, the free encyclopedia
ਜੋਸਿਫ਼ ਸਟਾਲਿਨ ਜਾਂ ਜੋਸਿਫ਼ ਵਿਸਾਰਿਓਨੋਵਿਚ ਸਟਾਲਿਨ (ਰੂਸੀ: Ио́сиф Виссарио́нович Ста́лин, ਉਚਾਰਨ [ˈjosʲɪf vʲɪsɐˈrʲonəvʲɪt͡ɕ ˈstalʲɪn];ਜਨਮ ਸਮੇਂ Ioseb Besarionis Dze Jugashvili, ਜਾਰਜੀਆਈ: იოსებ ბესარიონის ძე ჯუღაშვილი, ਉਚਾਰਨ [iɔsɛb bɛsariɔnis d͡ze d͡ʒuɣaʃvili]; 18 ਦਸੰਬਰ 1878[1] – 5 ਮਾਰਚ 1953)[2] 1922 ਤੋਂ 1953 ਤੱਕ ਸੋਵੀਅਤ ਸੰਘ ਦਾ ਨੇਤਾ ਸੀ। 1917 ਦੇ ਰੂਸੀ ਇਨਕਲਾਬ ਵਿੱਚ ਹਿੱਸਾ ਲੈਣ ਵਾਲੇ ਬੋਲਸ਼ਵਿਕ ਇਨਕਲਾਬੀਆਂ ਵਿਚੋਂ, ਸਟਾਲਿਨ ਨੂੰ 1922 ਵਿੱਚ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।
ਵਿਸ਼ੇਸ਼ ਤੱਥ ਜੋਸਿਫ਼ ਸਟਾਲਿਨ Иосиф Сталин (ਰੂਸੀ) იოსებ სტალინი (ਜਾਰਜੀਆਈ), ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ...
ਜੋਸਿਫ਼ ਸਟਾਲਿਨ
Иосиф Сталин (ਰੂਸੀ)
იოსებ სტალინი (ਜਾਰਜੀਆਈ) | |
---|---|
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ | |
ਦਫ਼ਤਰ ਵਿੱਚ 3 ਅਪਰੈਲ 1922 – 16 ਅਕਤੂਬਰ 1952 | |
ਤੋਂ ਪਹਿਲਾਂ | ਵਿਆਚੇਸਲਾਵ ਮੋਲੋਤੋਵ (ਜੁੰਮੇਵਾਰ ਸਕੱਤਰ) |
ਤੋਂ ਬਾਅਦ | ਨਿਕਿਤਾ ਖਰੁਸ਼ਚੇਵ (ਦਫ਼ਤਰ ਪੁਨਰ-ਸਥਾਪਿਤ ਕੀਤਾ) |
ਚੇਅਰਮੈਨ ਮੰਤਰੀ ਪ੍ਰੀਸ਼ਦ | |
ਦਫ਼ਤਰ ਵਿੱਚ 6 ਮਈ 1941 – 5 ਮਾਰਚ 1953 | |
First Deputies | Nikolai Voznesensky ਵਿਆਚੇਸਲਾਵ ਮੋਲੋਤੋਵ |
ਤੋਂ ਪਹਿਲਾਂ | ਵਿਆਚੇਸਲਾਵ ਮੋਲੋਤੋਵ |
ਤੋਂ ਬਾਅਦ | Georgy Malenkov |
People's Commissar for Defense of the Soviet Union | |
ਦਫ਼ਤਰ ਵਿੱਚ 19 ਜੁਲਾਈ 1941 – 25 ਫਰਵਰੀ 1946 | |
ਪ੍ਰੀਮੀਅਰ | Himself |
ਤੋਂ ਪਹਿਲਾਂ | ਸੇਮਿਓਨ ਤਿਮੋਸ਼ੇਂਕੋ |
ਤੋਂ ਬਾਅਦ | ਨਿਕੋਲਾਈ ਬੁਲਗਾਨਿਨ ਖਾਲੀ ਹੋਣ ਦੇ ਬਾਅਦ |
ਸਕੱਤਰੇਤ ਮੈਂਬਰ | |
ਦਫ਼ਤਰ ਵਿੱਚ 3 ਅਪਰੈਲ 1922 – 5 ਮਾਰਚ 1953 | |
ਰੂਸੀ ਕਮਿਊਨਿਸਟ ਪਾਰਟੀ (ਬੋਲਸ਼ੇਵਿਕ) ਦੀ 8ਵੀਂ ਤੋਂ 19ਵੀਂ ਪੋਲਿਟ ਬਿਊਰੋ ਦਾ ਪੂਰਾ ਮੈਂਬਰ | |
ਦਫ਼ਤਰ ਵਿੱਚ 8 ਮਾਰਚ 1919 – 5 ਮਾਰਚ 1953 | |
Member of the Orgburo | |
ਦਫ਼ਤਰ ਵਿੱਚ 16 ਜਨਵਰੀ 1919 – 5 ਮਾਰਚ 1953 | |
ਨਿੱਜੀ ਜਾਣਕਾਰੀ | |
ਜਨਮ | Ioseb Besarionis dze Jugashvili (1878-12-18)18 ਦਸੰਬਰ 1878 ਕਾਲੇ ਸਾਗਰ ਦੇ ਨਜ਼ਦੀਕ ਕਾਕੇਸ਼ੀਆ ਦੇ ਪੱਛਮੀ ਹਿੱਸੇ ਵਿੱਚ ਪ੍ਰਾਚੀਨ ਸ਼ਹਿਰ ਤਿਫਲਿਸ ਦੇ ਨੇੜੇ ਗੋਰੀ ਕਸਬੇ ਕੋਲ ਦਿਦਲੀਓ ਨਾਮ ਦਾ ਛੋਟਾ ਜਿਹਾ ਪਿੰਡ, ਰੂਸੀ ਸਲਤਨਤ |
ਮੌਤ | 5 ਮਾਰਚ 1953(1953-03-05) (ਉਮਰ 74) Kuntsevo Dacha, Kuntsevo, Russian SFSR, ਸੋਵੀਅਤ ਯੂਨੀਅਨ |
ਕਬਰਿਸਤਾਨ | ਲੈਨਿਨ ਦਾ ਮਕਬਰਾ, ਮਾਸਕੋ (9 ਮਾਰਚ 1953 – 31 ਅਕਤੂਬਰ 1961) ਕ੍ਰੈਮਲਿਨ ਵਾਲ ਨੇਕਰੋਪੋਲਿਸ, ਮਾਸਕੋ (31 ਅਕਤੂਬਰ 1961 ਤੋਂ) |
ਕੌਮੀਅਤ | ਜਾਰਜੀਆਈ |
ਸਿਆਸੀ ਪਾਰਟੀ | ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ |
ਜੀਵਨ ਸਾਥੀ | Ekaterina Svanidze (1906–1907) Nadezhda Alliluyeva (1919–1932) |
ਬੱਚੇ | Yakov Dzhugashvili, Vasily Dzhugashvili, Svetlana Alliluyeva |
ਪੁਰਸਕਾਰ | {{ਸੋਵੀਅਤ ਯੂਨੀਅਨ ਦਾ {ਹੀਰੋ}} ਫਰਮਾ:ਸੋਵੀਅਤ ਯੂਨੀਅਨ ਦਾ ਹੀਰੋ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data ਸੋਵੀਅਤ ਯੂਨੀਅਨ |
ਬ੍ਰਾਂਚ/ਸੇਵਾ | ਸੋਵੀਅਤ ਸੈਨਾ |
ਸੇਵਾ ਦੇ ਸਾਲ | 1943–1953 |
ਰੈਂਕ | ਸੋਵੀਅਤ ਯੂਨੀਅਨ ਦਾ ਮਾਰਸ਼ਲ (1943–1945) Generalissimus of the Soviet Union (1945–1953) |
ਕਮਾਂਡ | ਸਰਬ (ਸੁਪਰੀਮ ਸੈਨਾਪਤੀ) |
ਲੜਾਈਆਂ/ਜੰਗਾਂ | ਦੂਸਰਾ ਵਿਸ਼ਵ ਯੁੱਧ |
ਬੰਦ ਕਰੋ