ਜੋਸ਼ ਮਲੀਹਾਬਾਦੀ
From Wikipedia, the free encyclopedia
ਜੋਸ਼ ਮਲੀਹਾਬਾਦੀ (Urdu: جوش ملیح آبادی) (ਜਨਮ ਸਮੇਂ ਸ਼ਬੀਰ ਹਸਨ ਖਾਨ ; شبیر حسن خان) (ਪ 5 ਦਸੰਬਰ 1898 – 22 ਫਰਵਰੀ 1982) 20ਵੀਂ ਸਦੀ ਦੇ ਇੱਕ ਉਰਦੂ ਸ਼ਾਇਰ ਸਨ। ਉਹ 1958 ਤੱਕ ਭਾਰਤ ਵਿੱਚ ਰਹੇ। ਫਿਰ ਪਾਕਿਸਤਾਨ ਚਲੇ ਗਏ ਸੀ।
ਵਿਸ਼ੇਸ਼ ਤੱਥ ਜੋਸ਼ ਮਲੀਹਾਬਾਦੀ, ਜਨਮ ...
ਜੋਸ਼ ਮਲੀਹਾਬਾਦੀ | |
---|---|
![]() ਜੋਸ਼ ਮਲੀਹਾਬਾਦੀ | |
ਜਨਮ | ਸ਼ਬੀਰ ਹਸਨ ਖਾਨ 5 ਦਸੰਬਰ 1898 ਮਲੀਹਾਬਾਦ, ਯੂ ਪੀ, ਬਰਤਾਨਵੀ ਭਾਰਤ |
ਮੌਤ | 22 ਫਰਵਰੀ 1982(1982-02-22) (ਉਮਰ 83) ਇਸਲਾਮਾਬਾਦ, ਪਾਕਿਸਤਾਨ |
ਕਲਮ ਨਾਮ | ਜੋਸ਼ |
ਕਿੱਤਾ | ਕਵੀ |
ਰਾਸ਼ਟਰੀਅਤਾ | ਪਾਕਿਸਤਾਨੀ |
ਸਿੱਖਿਆ | ਸ਼ਾਂਤੀਨਿਕੇਤਨ |
ਪ੍ਰਮੁੱਖ ਕੰਮ | Shola-o-Shabnam
Junoon-o-Hikmat Fikr-o-Nishaat Sunbal-o-Salaasal Harf-o-Hikaayat Sarod-o-Kharosh Irfaniyat-e-Josh Yaadon ki baraat (autobiography) Various Other Prose and Poetry Books |
ਪ੍ਰਮੁੱਖ ਅਵਾਰਡ | ਪਦਮ ਭੂਸ਼ਣ, 1954 ਹਿਲਾਲ-ਏ-ਇਮਤਿਆਜ਼, 2013 |
ਬੱਚੇ | ਸੱਜਾਦ ਹੈਦਰ ਖਰੋਸ਼ |
ਰਿਸ਼ਤੇਦਾਰ | ਬਸ਼ੀਰ ਅਹਿਮਦ ਖਾਨ (ਪਿਤਾ) ਤਬੱਸਮ ਇਖਲਾਕ (ਪੋਤਰੀ) |
ਬੰਦ ਕਰੋ