From Wikipedia, the free encyclopedia
ਜੈਕਸਨਵਿਲ ਸੰਯੁਕਤ ਰਾਜ ਅਮਰੀਕਾ ਦੇ ਫ਼ਲੌਰਿਡਾ ਰਾਜ ਦਾ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਰਕਬੇ ਪੱਖੋਂ ਪੂਰੇ ਦੇਸ਼ ਵਿੱਚ ਸਭ ਤੋਂ ਵੱਡਾ।[5] ਇਹ ਡੁਵਾਲ ਕਾਊਂਟੀ ਦਾ ਟਿਕਾਣਾ ਹੈ[6] ਜੀਹਦੇ ਰਾਹੀਂ 1968 ਵਿੱਚ ਸ਼ਹਿਰੀ ਸਰਕਾਰ ਬਣੀ।
ਜੈਕਸਨਵਿਲ Jacksonville | |||
---|---|---|---|
ਸੰਮਿਲਤ ਸ਼ਹਿਰ-ਕੌਂਸਲ | |||
ਜੈਕਸਨਵਿਲ ਦਾ ਸ਼ਹਿਰ | |||
ਉਪਨਾਮ: "ਜੈਕਸ", "ਦਰਿਆਈ ਸ਼ਹਿਰ", "ਜੇ-ਵਿਲ", "ਦੱਖਣ ਦਾ ਬੇਬਾਕ ਨਵਾਂ ਸ਼ਹਿਰ" | |||
ਮਾਟੋ: Where Florida Begins ਜਿੱਥੋਂ ਫ਼ਲੌਰਿਡਾ ਸ਼ੁਰੂ ਹੁੰਦਾ ਹੈ | |||
ਦੇਸ਼ | ਸੰਯੁਕਤ ਰਾਜ | ||
ਰਾਜ | ਫ਼ਲੌਰਿਡਾ | ||
ਕਾਊਂਟੀ | ਡੁਵਾਲ | ||
ਸਥਾਪਨਾ | 1791 | ||
ਸ਼ਹਿਰ ਬਣਿਆ | 1832 | ||
ਸਰਕਾਰ | |||
• ਕਿਸਮ | ਮੇਅਰ-ਕੌਂਸਲ | ||
• ਬਾਡੀ | ਜੈਕਸਨਵਿਲ ਸਿਟੀ ਕੌਂਸਲ | ||
• ਸ਼ਹਿਰਦਾਰ | ਐਲਵਿਨ ਬਰਾਊਨ | ||
ਖੇਤਰ | |||
• ਕੁੱਲ | 874.6 sq mi (2,265 km2) | ||
• Land | 747.0 sq mi (1,935 km2) | ||
• Water | 127.6 sq mi (330 km2) | ||
ਉੱਚਾਈ | 16 ft (5 m) | ||
ਆਬਾਦੀ | |||
• ਕੁੱਲ | 8,42,583 (13ਵਾਂ) | ||
• ਘਣਤਾ | 1,100.1/sq mi (424.8/km2) | ||
• ਸ਼ਹਿਰੀ | 10,65,219 | ||
• ਮੈਟਰੋ | 13,60,251 | ||
ਸਮਾਂ ਖੇਤਰ | ਯੂਟੀਸੀ-5 (ਪੂਰਬੀ (ਈ.ਐੱਸ.ਟੀ.)) | ||
• ਗਰਮੀਆਂ (ਡੀਐਸਟੀ) | ਯੂਟੀਸੀ-4 (ਈ.ਡੀ.ਟੀ.) | ||
ਜ਼ਿੱਪ ਕੋਡ | 32099, 32201–32212, 32214–32241, 32244–32247, 32250, 32254–32260, 32266, 32267, 32277, 32290 | ||
ਏਰੀਆ ਕੋਡ | 904 | ||
ਵੈੱਬਸਾਈਟ | www |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.