![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/fd/James_Buchanan.jpg/640px-James_Buchanan.jpg&w=640&q=50)
ਜੇਮਸ ਬੁਕਾਨਾਨ
From Wikipedia, the free encyclopedia
ਜੇਮਸ ਬੁਕਾਨਾਨ 1791 ਅਮਰੀਕਾ ਦਾ 15ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਪੈੱਨਸਿਲਵੇਨੀਆ ਦੇ ਕੋਵ ਗੈਪ ਵਿੱਚ ਪਿਤਾ ਜੇਮਸ ਬੁਕਾਨਾਨ ਅਤੇ ਮਾਤਾ ਐਲਿਜ਼ਾਬੈਥ ਸਪੀਰ ਬੁਕਾਨਾਨ ਦੇ ਘਰ ਹੋਇਆ। ਜੇਮਸ ਬੁਕਾਨਾਨ ਨੇ ਡਿਕਿੰਨਸਨ ਕਾਲਜ ਕਾਰਲੀਲਿਸਲੀ, ਪੈੱਨਸਿਲਵੇਨੀਆ ਤੋਂ ਗਰੈਜੂਏਟ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ। 1812 ਵਿੱਚ ਆਪ ਨੇ ਪੈੱਨਸਿਲਵੇਨੀਆ ਦੇ ਲੈਨਕਾਸਟਰ ਵਿੱਚ ਸਫ਼ਲ ਵਕੀਲ ਵਜੋਂ ਆਪਣਾ ਕੰਮ ਸ਼ੁਰੂ ਕੀਤਾ।
ਜੇਮਸ ਬੁਕਾਨਾਨ | |
---|---|
![]() | |
15ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1857 – 4 ਮਾਰਚ, 1861 | |
ਉਪ ਰਾਸ਼ਟਰਪਤੀ | ਜੋਹਨ ਸੀ. ਬ੍ਰੇਕਿਨਰਿਜ਼ |
ਤੋਂ ਪਹਿਲਾਂ | ਫਰੈਂਕਲਿਨ ਪਾਇਰਸ |
ਤੋਂ ਬਾਅਦ | ਅਬਰਾਹਮ ਲਿੰਕਨ |
ਸੰਯੁਕਤਰ ਰਾਜ ਅਮਰੀਕਾ ਵਿੱਚ ਸੰਯੁਕਤ ਰਾਜ ਮੰਤਰੀ | |
ਦਫ਼ਤਰ ਵਿੱਚ 23 ਅਗਸਤ, 1853 – 15 ਮਾਰਚ, 1856 | |
ਰਾਸ਼ਟਰਪਤੀ | ਫਰੈਂਕਲਿਨ ਪਾਇਰਸ |
ਤੋਂ ਪਹਿਲਾਂ | ਜੋਸਫ਼ ਰੀਡ ਇੰਗਰਸੋਲ |
ਤੋਂ ਬਾਅਦ | ਜਾਰਜ ਐਮ. ਡੈਲਸ |
17ਵਾਂ ਸੈਕਟਰੀ | |
ਦਫ਼ਤਰ ਵਿੱਚ 10 ਮਾਰਚ, 1845 – 7 ਮਾਰਚ, 1849 | |
ਰਾਸ਼ਟਰਪਤੀ | ਜੇਮਜ਼ ਕੇ. ਪੋਕ ਜੈਚਰੀ ਟਾਇਲਰ |
ਤੋਂ ਪਹਿਲਾਂ | ਜੋਹਨ ਸੀ. ਕਲਹੌਨ |
ਤੋਂ ਬਾਅਦ | ਜੋਹਨ ਐਮ. ਕਲੇਟਨ |
ਪੈੱਨਸਿਲਵੇਨੀਆ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 6 ਦਸੰਬਰ, 1834 – 5 ਮਾਰਚ, 1845 | |
ਤੋਂ ਪਹਿਲਾਂ | ਵਿਲੀਅਮ ਵਿਲਕਿਨਜ਼ |
ਤੋਂ ਬਾਅਦ | ਸਿਮੋਨ ਕੈਮਰੋਨ |
ਰੂਸ ਵਿੱਚ ਸੰਯੁਕਤ ਰਾਜ ਅਮਰੀਕਾ ਮੰਤਰੀ | |
ਦਫ਼ਤਰ ਵਿੱਚ 4 ਜਨਵਰੀ, 1832 – 5 ਅਗਸਤ, 1833 | |
ਰਾਸ਼ਟਰਪਤੀ | ਐਂਡਰਿਉ ਜੌਹਨਸਨ |
ਤੋਂ ਪਹਿਲਾਂ | ਜੋਹਨ ਰਾਂਡੋਲਫ |
ਤੋਂ ਬਾਅਦ | ਮਹਲੋਨ ਡਿਕਰਸਨ |
ਚੇਅਰਮੈਨ | |
ਦਫ਼ਤਰ ਵਿੱਚ 5 ਮਾਰਚ, 1829 – 3 ਮਾਰਚ, 1831 | |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਪੈੱਨਸਿਲਵੇਨੀਆ ਦੇ ਪੈੱਨਸਿਲਵੇਨੀਆ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 4 ਮਾਰਚ, 1823 – 3 ਮਾਰਚ, 1831 | |
ਤੋਂ ਪਹਿਲਾਂ | ਜੇਮਨ ਐਸ. ਮਿਟਚੇਲ |
ਤੋਂ ਬਾਅਦ | ਵਿਲੀਅਮ ਹਾਈਸਟਰ |
ਮੈਂਬਰ | |
ਦਫ਼ਤਰ ਵਿੱਚ 1814–1816 | |
ਨਿੱਜੀ ਜਾਣਕਾਰੀ | |
ਜਨਮ | (1791-04-23)ਅਪ੍ਰੈਲ 23, 1791 ਪੈੱਨਸਿਲਵੇਨੀਆ |
ਮੌਤ | ਜੂਨ 1, 1868(1868-06-01) (ਉਮਰ 77) ਪੈੱਨਸਿਲਵੇਨੀਆ |
ਸਿਆਸੀ ਪਾਰਟੀ | ਡੈਮੋਕ੍ਰੈਟਿਕ ਪਾਰਟੀ |
ਅਲਮਾ ਮਾਤਰ | ਡਿਕਿਨਸਨ ਕਾਲਜ |
ਪੇਸ਼ਾ |
|
ਦਸਤਖ਼ਤ | ![]() |
ਫੌਜੀ ਸੇਵਾ | |
ਵਫ਼ਾਦਾਰੀ | ![]() |
ਬ੍ਰਾਂਚ/ਸੇਵਾ | ਪੈੱਨਸਿਲਵੇਨੀਆ ਮਿਲੀਟੀਆ |
ਸੇਵਾ ਦੇ ਸਾਲ | 1814 |
ਰੈਂਕ | ਪ੍ਰਾਇਵੇਟ |
ਯੂਨਿਟ | ਹੈਨਰੀ ਸ਼ਿਪੇਨ ਕੰਪਨੀ |
ਲੜਾਈਆਂ/ਜੰਗਾਂ | 1812 ਦਾ ਯੁੱਧ
|
ਗੁਲਾਮੀ ਪ੍ਰਥਾ ਦੇ ਵਧ ਰਹੇ ਪਾੜੇ ਨੂੰ ਰੋਕਣ ਲਈ ਸੰਵਿਧਾਨਕ ਸਿਧਾਂਤਾਂ 'ਤੇ ਡੈਮੋਕਰੇਟ ਵੰਡੇ ਗਏ ਸਨ, ਵਿੱਗ ਖ਼ਤਮ ਹੋ ਗਏ ਸਨ ਅਤੇ ਰਿਪਬਲਿਕਨ ਪੂਰੀ ਤਰ੍ਹਾਂ ਉੱਭਰ ਆਏ ਸਨ। ਆਪ ਨੇ ਹਾਊਸ ਆਫ ਰਿਪਰਜੈਂਟੇਟਿਵ ਲਈ ਪੰਜ ਵਾਰੀ, ਰੂਸ ਲਈ ਮਨਿਸਟਰ, ਸੈਨੇਟ, ਪੋਕ ਦਾ ਸੈਕਟਰੀ ਆਫ ਸਟੇਟ ਅਤੇ ਬਰਤਾਨੀਆ ਲਈ ਮੰਤਰੀ ਵਜੋਂ ਸੇਵਾਵਾਂ ਨਿਭਾਈ। 1856 ਵਿੱਚ ਆਪ ਨੇ ਵਿਦੇਸ਼ ਸੇਵਾ ਨੇ ਡੈਮੋਕਰੇਟਾਂ ਕੰਮ ਕੀਤਾ। ਆਪ ਨੇ ਗੁਲਾਮੀ ਪ੍ਰਥਾ ਨੂੰ ਰੋਕਣ ਬਾਰੇ ਖੁਬ ਵਿਚਾਰ ਕੀਤਾ। 1858 ਵਿੱਚ ਜਦੋਂ ਹਾਊਸ ਵਿੱਚ ਰਿਪਬਲਿਕਨਾਂ ਨੂੰ ਬਹੁਮਤ ਮਿਲਿਆ ਤੇ ਆਪ ਨੇ ਜਿਹੜਾ ਵੀ ਮਹੱਤਵਪੂਰਨ ਬਿੱਲ ਪਾਸ ਕੀਤਾ, ਉਹ ਸੈਨੇਟ ਵਿੱਚ ਦੱਖਣੀ ਵੋਟਾਂ ਸਾਹਮਣੇ ਡਿੱਗ ਪਏ ਜਾਂ ਰਾਸ਼ਟਰਪਤੀ ਦੀ ਵੀਟੋ ਪਾਵਰ ਦੀ ਬਲੀ ਦਾ ਸ਼ਿਕਾਰ ਹੋ ਗਿਆ ਅਤੇ ਫੈਡਰਲ ਸਰਕਾਰ ਪੂਰੀ ਤਰ੍ਹਾਂ ਡੈਡਲਾਕ ਵਿੱਚ ਧਸ ਗਈ।[1] 1860 ਵਿੱਚ ਧੜੇਬੰਦਕ ਲੜਾਈ ਐਨੀ ਵੱਧ ਤਿੱਖੀ ਹੋ ਗਈ ਕਿ ਡੈਮੋਕ੍ਰੇਟਿਕ ਪਾਰਟੀ ਉੱਤਰੀ ਅਤੇ ਦੱਖਣੀ ਦੋ ਗੁੱਟਾਂ ਵਿੱਚ ਵੰਡੀ ਗਈ। ਆਪ 1861 ਵਿੱਚ ਸੇਵਾ ਮੁਕਤ ਹੋ ਕੇ ਪੈੱਨਸਿਲਵੇਨੀਆ ਵਿਖੇ ਆਪਣੇ ਘਰ ਵਹੀਟਲੈਂਡ ਚਲੇ ਗਏ। ਜਿੱਥੇ ਆਪ ਦੀ 7 ਸਾਲਾਂ ਬਾਅਦ 1 ਜੂਨ, 1868 ਨੂੰ 77 ਸਾਲ ਦੀ ਉਮਰ ਵਿੱਚ ਮੌਤ ਹੋ ਗਈ।