ਜਿਰੌਂਦੈਂ ਦੇ ਬੋਰਦੋ ਫੁੱਟਬਾਲ ਕਲੱਬ
From Wikipedia, the free encyclopedia
ਫੁੱਟਬਾਲ ਕਲੱਬ ਗਿਰੋਨਡਿਨਸ ਦੇ ਬੋਰਦੋ, ਇੱਕ ਮਸ਼ਹੂਰ ਫ੍ਰਾਂਸੀਸੀ ਫੁੱਟਬਾਲ ਕਲੱਬ ਹੈ, ਇਹ ਬੋਰਦੋ, ਫ਼ਰਾਂਸ ਵਿਖੇ ਸਥਿਤ ਹੈ। ਇਹ ਸ੍ਟਡ ਛਬਾਨ-ਡੇਲਮਾਸ, ਬੋਰਦੋ ਅਧਾਰਤ ਕਲੱਬ ਹੈ[5], ਜੋ ਲਿਗੁਏ 1 ਵਿੱਚ ਖੇਡਦਾ ਹੈ।[6]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਫੁੱਟਬਾਲ ਕਲੱਬ ਗਿਰੋਨਡਿਨਸ ਦੇ ਬੋਰਦੋ | |||
---|---|---|---|---|
ਸੰਖੇਪ | ਫ ਸਿ ਗਿ ਬ (FCGB)[1] ਲੇਸ ਗਿਰੋਨਡਿਨਸ[2] ਲੇ ਕਲੱਬ ਔ ਸ੍ਚਪੁਲੈਰੇ[3] ਲੇਸ ਮੈਨੇ ਏਤ ਬਲਾਨਕ[4] | |||
ਸਥਾਪਨਾ | 1881 | |||
ਮੈਦਾਨ | ਸ੍ਟਡ ਛਬਾਨ-ਡੇਲਮਾਸ, ਬੋਰਦੋ | |||
ਸਮਰੱਥਾ | 34,462[5] | |||
ਪ੍ਰਧਾਨ | ਜੀਨ-ਲੂਯਿਸ ਟ੍ਰਿਔਡ | |||
ਪ੍ਰਬੰਧਕ | ਵਿਲੀ ਸਾਗ੍ਨੋਲ | |||
ਲੀਗ | ਲਿਗੁਏ 1 | |||
ਵੈੱਬਸਾਈਟ | Club website | |||
| ||||
ਬੰਦ ਕਰੋ