ਜਿਓਵਾਨੀ ਬੇਲੀਨੀ
From Wikipedia, the free encyclopedia
ਜਿਓਵਾਨੀ ਬੇਲੀਨੀ (ਅੰ.1430 – 26 ਨਵੰਬਰ 1516)[1] ਪੁਨਰ-ਜਾਗਰਣ ਕਾਲ ਦਾ ਇੱਕ ਇਤਾਲਵੀ ਚਿੱਤਰਕਾਰ ਸੀ। ਇਸਦਾ ਪਿਤਾ ਜਾਕੋਪੋ ਬੇਲੀਨੀ ਅਤੇ ਭਾਈ ਜੇਨਤੀਲੇ ਬੇਲੀਨੀ ਦੋਵੇਂ ਹੀ ਚਿੱਤਰਕਾਰ ਸਨ। ਉਸ ਸਮੇਂ ਵਿੱਚ ਇਸਦਾ ਭਾਈ ਜੇਨਤੀਲੇ ਇਸ ਨਾਲੋਂ ਜ਼ਿਆਦਾ ਮਸ਼ਹੂਰ ਸੀ ਅਤੇ ਅੱਜ ਇਸਦੇ ਉਲਟ ਹੈ। ਇਸਦਾ ਜੀਜਾ ਆਂਦਰਿਆ ਮਾਂਤੇਗਨਾ ਵੀ ਇੱਕ ਚਿੱਤਰਕਾਰ ਸੀ। ਇਹ ਮੰਨਿਆ ਜਾਂਦਾ ਹੈ ਕਿ ਇਸਨੇ ਵੇਨੇਸ਼ੀਅਨ ਚਿੱਤਰਕਾਰੀ ਵਿੱਚ ਕ੍ਰਾਂਤੀ ਲੈ ਕੇ ਆਉਂਦੀ ਅਤੇ ਇਸਨੂੰ ਹੋਰ ਰੰਗੀਨ ਅਤੇ ਇੰਦ੍ਰਿਆਈ ਬਣਾਇਆ।
ਵਿਸ਼ੇਸ਼ ਤੱਥ ਜਿਓਵਾਨੀ ਬੇਲੀਨੀ, ਜਨਮ ...
ਜਿਓਵਾਨੀ ਬੇਲੀਨੀ | |
---|---|
ਜਨਮ | c. 1430 |
ਮੌਤ | 1516 ਵੈਨਿਸ |
ਰਾਸ਼ਟਰੀਅਤਾ | ਇਤਾਲਵੀ |
ਲਈ ਪ੍ਰਸਿੱਧ | ਚਿੱਤਰਕਾਰੀ |
ਲਹਿਰ | ਪੁਨਰ-ਜਾਗਰਣ |
ਬੰਦ ਕਰੋ