ਜਿਓਰਜਿਓ ਵਾਸਾਰੀ
From Wikipedia, the free encyclopedia
ਜਿਓਰਜਿਓ ਵਾਸਾਰੀ (ਇਤਾਲਵੀ: [ˈdʒordʒo vaˈzari]; 30 ਜੁਲਾਈ 1511 – 27 ਜੂਨ 1574) ਇੱਕ ਇਤਾਲਵੀ ਚਿੱਤਰਕਾਰ, ਆਰਕੀਟੈਕਟ, ਲੇਖਕ ਅਤੇ ਇਤਿਹਾਸਕਾਰ ਸੀ, ਜੋ ਅੱਜ ਸਭ ਤੋਂ ਵਧੀਆ ਚਿੱਤਰਕਾਰਾਂ, ਮੂਰਤੀਕਾਰਾਂ, ਅਤੇ ਆਰਕੀਟੈਕਟਾਂ ਦੀਆਂ ਜੀਵਨੀਆਂ ਲਿਖਣ ਕਰ ਕੇ ਵਧੇਰੇ ਮਸ਼ਹੂਰ ਹੈ। ਉਸ ਦੇ ਇਸ ਕੰਮ ਕਲਾ ਦੇ ਇਤਿਹਾਸ ਲੇਖਣੀ ਵਿਚਾਰਧਾਰਕ ਬੁਨਿਆਦ ਮੰਨਿਆ ਜਾਂਦਾ ਹੈ।
ਵਿਸ਼ੇਸ਼ ਤੱਥ ਜਿਓਰਜਿਓ ਵਾਸਾਰੀ, ਜਨਮ ...
ਜਿਓਰਜਿਓ ਵਾਸਾਰੀ | |
---|---|
ਜਨਮ | (1511-07-30)30 ਜੁਲਾਈ 1511 Arezzo, Tuscany |
ਮੌਤ | 27 ਜੂਨ 1574(1574-06-27) (ਉਮਰ 62) |
ਰਾਸ਼ਟਰੀਅਤਾ | Italian |
ਸਿੱਖਿਆ | Andrea del Sarto |
ਲਈ ਪ੍ਰਸਿੱਧ | ਚਿੱਤਰਕਾਰ, ਆਰਕੀਟੈਕਟ |
ਜ਼ਿਕਰਯੋਗ ਕੰਮ | ਇਟਲੀ ਦੇ ਸਭ ਤੋਂ ਵਧੀਆ ਚਿੱਤਰਕਾਰਾਂ, ਮੂਰਤੀਕਾਰਾਂ, ਅਤੇ ਆਰਕੀਟੈਕਟਾਂ ਦੀਆਂ ਜੀਵਨੀਆਂ |
ਲਹਿਰ | Renaissance |
ਬੰਦ ਕਰੋ