![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/0f/Flag_of_Georgia.svg/langpa-640px-Flag_of_Georgia.svg.png&w=640&q=50)
ਜਾਰਜੀਆ (ਦੇਸ਼)
From Wikipedia, the free encyclopedia
ਜਾਰਜੀਆ (საქართველო, ਸਾਖਾਰਥਵੇਲੋ) — ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿੱਚ ਅਜਰਬਾਈਜਾਨ ਨਾਲ ਅਤੇ ਦੱਖਣ ਵਿੱਚ ਆਰਮੀਨੀਆ ਅਤੇ ਤੁਰਕੀ ਨਾਲ ਲੱਗਦੀ ਹੈ।
ਵਿਸ਼ੇਸ਼ ਤੱਥ ਜਾਰਜੀਆსაქართველოSakartvelo, ਰਾਜਧਾਨੀ ...
ਜਾਰਜੀਆ საქართველო Sakartvelo | |||||
---|---|---|---|---|---|
| |||||
ਮਾਟੋ: ძალა ერთობაშია Dzala Ertobashia ਏਕਤਾ ਵਿੱਚ ਤਾਕਤ ਹੈ | |||||
ਐਨਥਮ: თავისუფლება Tavisupleba ਆਜ਼ਾਦੀ | |||||
![]() ਜਾਰਜੀਆ ਖ਼ਾਸ ਗੂੜ੍ਹੇ ਹਰੇ ਵਿੱਚ ਵਿਖਾਇਆ ਗਿਆ ਹੈ; ਹਲਕੇ ਹਰੇ ਵਿੱਚ ਜਾਰਜੀ ਕੰਟਰੋਲ ਦੇ ਬਾਹਰਲਾ ਖੇਤਰ। | |||||
ਰਾਜਧਾਨੀ | Tbilisi Kutaisi (legislative) | ||||
ਸਭ ਤੋਂ ਵੱਡਾ ਸ਼ਹਿਰ | ਤਬੀਲੀਸੀ | ||||
ਅਧਿਕਾਰਤ ਭਾਸ਼ਾਵਾਂ | ਜਾਰਜੀਆਈ[1] | ||||
ਨਸਲੀ ਸਮੂਹ (2014) | ਜਾਰਜੀਆਈ – 86.8% ਅਜ਼ਰਬਾਈਜਾਨੀ – 6.2% ਆਰਮੇਨੀ – 4.5% ਹੋਰ – 2.8% | ||||
ਵਸਨੀਕੀ ਨਾਮ | ਜਾਰਜੀਆਈ | ||||
ਸਰਕਾਰ | Unitary semi-presidential republic[a] | ||||
• ਰਾਸ਼ਟਰਪਤੀ | Giorgi Margvelashvili | ||||
• ਸੰਸਦ ਦੇ ਸਪੀਕਰ | David Usupashvili | ||||
• ਪ੍ਰਧਾਨ ਮੰਤਰੀ | Giorgi Kvirikashvili | ||||
ਵਿਧਾਨਪਾਲਿਕਾ | ਸੰਸਦ | ||||
ਆਜ਼ਾਦੀ | |||||
• ਰੂਸੀ ਸਾਮਰਾਜ ਤੋਂ | 26 ਮਈ 1918 | ||||
• ਸੋਵੀਅਤ ਦਾ ਮੁੜ-ਕਬਜ਼ਾ | 25 ਫਰਵਰੀ 1921 | ||||
9 ਅਪਰੈਲ 1991 25 ਦਸੰਬਰ 1991 | |||||
ਖੇਤਰ | |||||
• ਕੁੱਲ | 69,700 km2 (26,900 sq mi) (120th) | ||||
ਆਬਾਦੀ | |||||
• 2016 ਅਨੁਮਾਨ | 3,720,400[b][2] (131ਵਾਂ) | ||||
• 2014 ਜਨਗਣਨਾ | 3,713,804[b][3] | ||||
• ਘਣਤਾ | 53.5/km2 (138.6/sq mi) (137ਵਾਂ) | ||||
ਜੀਡੀਪੀ (ਪੀਪੀਪੀ) | 2015 ਅਨੁਮਾਨ | ||||
• ਕੁੱਲ | $35.6 ਬਿਲੀਅਨ[4] (117ਵਾਂ) | ||||
• ਪ੍ਰਤੀ ਵਿਅਕਤੀ | $9,500 | ||||
ਜੀਡੀਪੀ (ਨਾਮਾਤਰ) | 2015 ਅਨੁਮਾਨ | ||||
• ਕੁੱਲ | $14.372 ਬਿਲੀਅਨ[5] | ||||
• ਪ੍ਰਤੀ ਵਿਅਕਤੀ | $3,863[5] | ||||
ਗਿਨੀ (2013) | ![]() ਮੱਧਮ | ||||
ਐੱਚਡੀਆਈ (2014) | ![]() ਉੱਚ · 76ਵਾਂ | ||||
ਮੁਦਰਾ | ਜਾਰਜੀਆਈ ਲਾਰੀ (ლ₾) (GEL) | ||||
ਸਮਾਂ ਖੇਤਰ | UTC+4 (GET) | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +995 | ||||
ਆਈਐਸਓ 3166 ਕੋਡ | GE | ||||
ਇੰਟਰਨੈੱਟ ਟੀਐਲਡੀ | .ge .გე | ||||
ਬੰਦ ਕਰੋ