ਜਾਨ ਸਟੁਅਰਟ ਮਿੱਲ
From Wikipedia, the free encyclopedia
ਜਾਨ ਸਟੁਅਰਟ ਮਿੱਲ (20 ਮਈ 1806 – 8 ਮਈ 1873) ਪ੍ਰਸਿੱਧ ਆਰਥਕ, ਸਮਾਜਕ, ਰਾਜਨੀਤਕ ਅਤੇ ਦਾਰਸ਼ਨਿਕ ਚਿੰਤਕ ਅਤੇ ਪ੍ਰਸਿੱਧ ਇਤਿਹਾਸਕਾਰ ਸਨ। ਉਸਨੂੰ "19ਵੀਂ ਸਦੀ ਦਾ ਸਭ ਤੋਂ ਪ੍ਰਭਾਵਸ਼ਾਲੀ ਅੰਗਰੇਜ਼ੀ ਬੋਲਣ ਵਾਲਾ ਦਾਰਸ਼ਨਿਕ " ਕਿਹਾ ਗਿਆ ਹੈ।[1] ਮਿੱਲ ਦੇ ਅਜ਼ਾਦੀ ਦੇ ਸੰਕਲਪ ਨੇ ਬੇਅੰਤ ਰਾਜਕੀ ਕੰਟਰੋਲ ਦੇ ਖਿਲਾਫ਼ ਵਿਅਕਤੀ ਦੀ ਆਜ਼ਾਦੀ ਨੂੰ ਜਾਇਜ ਠਹਿਰਾਇਆ।[2]
ਵਿਸ਼ੇਸ਼ ਤੱਥ ਜਾਨ ਸਟੁਅਰਟ ਮਿੱਲ, ਜਨਮ ...
ਜਾਨ ਸਟੁਅਰਟ ਮਿੱਲ | |
---|---|
ਜਨਮ | (1806-05-20)20 ਮਈ 1806 Pentonville, ਲੰਡਨ, ਇੰਗਲੈਂਡ |
ਮੌਤ | 8 ਮਈ 1873(1873-05-08) (ਉਮਰ 66) Avignon, ਫ਼ਰਾਂਸ |
ਰਾਸ਼ਟਰੀਅਤਾ | ਬ੍ਰਿਟਿਸ਼ |
ਕਾਲ | 19 ਵੀਂ ਸਦੀ ਦਾ ਫ਼ਲਸਫ਼ਾ, ਕਲਾਸੀਕਲ ਅਰਥ-ਸ਼ਾਸਤਰ |
ਖੇਤਰ | ਪੱਛਮੀ ਫ਼ਿਲਾਸਫੀ |
ਸਕੂਲ | ਅਨੁਭਵਵਾਦ, ਉਪਯੋਗਤਾਵਾਦ, ਉਦਾਰਵਾਦ |
ਮੁੱਖ ਰੁਚੀਆਂ | ਰਾਜਨੀਤਕ ਦਰਸ਼ਨ, ਨੈਤਿਕਤਾ, ਅਰਥਸ਼ਾਸਤਰ, ਆਗਮਨੀ ਤਰਕ |
ਦਸਤਖ਼ਤ | |
ਬੰਦ ਕਰੋ