![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/e0/JohnAbraham.jpg/640px-JohnAbraham.jpg&w=640&q=50)
ਜਾਨ ਅਬ੍ਰਾਹਮ
From Wikipedia, the free encyclopedia
ਜਾਨ ਅਬ੍ਰਾਹਮ (ਜਨਮ 17 ਦਸੰਬਰ 1972) ਇੱਕ ਭਾਰਤੀ ਐਕਟਰ ਅਤੇ ਪੂਰਵ ਮਾਡਲ ਹਨ। ਕਈ ਇਸ਼ਤਿਹਾਰਾਂ ਅਤੇ ਕੰਪਨੀਆਂ ਲਈ ਮਾਡਲਿੰਗ ਕਰਨ ਦੇ ਬਾਅਦ, ਅਬ੍ਰਾਹਮ ਨੇ ਜਿਸਮ (2003) ਨਾਲ ਆਪਣਾ ਫਿਲਮੀ ਸਫਰ ਅਰੰਭ ਕੀਤਾ, ਜਿਸਨ੍ਹੇ ਉਸ ਨੂੰ ਫਿਲਮਫੇਅ ਇਨਾਮ ਨਾਮਾਂਕਨ ਦਵਾਇਆ।[1]
ਵਿਸ਼ੇਸ਼ ਤੱਥ ਜਾਨ ਅਬ੍ਰਾਹਮ, ਜਨਮ ...
ਜਾਨ ਅਬ੍ਰਾਹਮ | |
---|---|
![]() ਮਾਰਚ 2013 ਵਿੱਚ ਜਾਨ ਅਬ੍ਰਾਹਮ | |
ਜਨਮ | (1972-12-17) 17 ਦਸੰਬਰ 1972 (ਉਮਰ 51) ਕੇਲੀਕਟ, ਕੇਰਲ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਭਿਨੇਤਾ, ਫ਼ਿਲਮ ਨਿਰਮਾਤਾ, ਮਾਡਲ |
ਸਰਗਰਮੀ ਦੇ ਸਾਲ | 1997–ਵਰਤਮਾਨ |
ਜੀਵਨ ਸਾਥੀ | ਪ੍ਰਿਯਾ ਰੁੰਚਾਲ (2014 - ਹੁਣ ਤਕ) |
ਸਾਥੀ | ਬਿਪਾਸ਼ਾ ਬਸੁ (2002-2012) |
ਮਾਤਾ-ਪਿਤਾ | ਅਬ੍ਰਾਹਮ ਜਾਨ ਅਤੇ ਫ਼ਿਰੋਜ਼ਾ ਈਰਾਨੀ |
ਰਿਸ਼ਤੇਦਾਰ | ਸੁਸੀ ਮੈਥਿਊ (ਭੈਣ) ਏਲਨ (ਛੋਟਾ ਭਾਈ) |
ਵੈੱਬਸਾਈਟ | ਜਾਨਅਬ੍ਰਾਹਮ ਡਾਟ ਕਾਮ |
ਬੰਦ ਕਰੋ