From Wikipedia, the free encyclopedia
ਜਾਕੁਤ, ਜਾਂ ਸਾਖਾ, ਇੱਕ ਤੁਰਕੀ ਭਾਸ਼ਾ ਹੈ ਜਿਸਨੂੰ ਰੂਸ ਦੇ ਸਾਖਾ ਗਣਰਾਜ ਦੇ ਤਕਰੀਬਨ 450,000 ਜਾਕੁਤ ਲੋਕ ਆਮ ਬੋਲ-ਚਾਲ ਲਈ ਵਰਤਦੇ ਹਨ।
ਜਾਕੁਤ | |
---|---|
ਸਾਖਾ | |
саха тыла sakha tıla | |
ਜੱਦੀ ਬੁਲਾਰੇ | ਰੂਸ |
ਇਲਾਕਾ | ਸਾਖਾ |
ਨਸਲੀਅਤ | 4,80,000 ਜਾਕੁਤ (2010 ਮਰਦਮਸ਼ੁਮਾਰੀ) |
Native speakers | 4,50,000 (2010 ਮਰਦਮਸ਼ੁਮਾਰੀ)[1] |
ਤੁਰਕੀ
| |
ਲਿਖਤੀ ਪ੍ਰਬੰਧ | ਸਿਰਿਲਿਕ ਲਿਪੀ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਸਾਖਾ ਗਣਰਾਜ (ਰੂਸ) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-2 | sah |
ਆਈ.ਐਸ.ਓ 639-3 | sah |
Glottolog | yaku1245 |
ELP | Yakut |
ਜਾਕੁਤ (ਨੀਲਾ) ਅਤੇ ਦੋਲਗਾਨ (ਹਰਾ) ਦਾ ਫ਼ੈਲਾਓ |
ਜਾਕੁਤ ਮੁੱਖ ਤੌਰ ਉੱਤੇ ਸਾਖਾ ਗਣਰਾਜ ਵਿੱਚ ਬੋਲੀ ਜਾਂਦੀ ਹੈ। ਇਸਨੂੰ ਖਾਬਾਰੋਵਸਕ ਖੇਤਰ ਵਿਚਲੇ ਕੁਝ ਜਾਕੁਤ ਲੋਕ, ਅਤੇ ਵਿਦੇਸ਼ਾਂ ਵਿੱਚ ਵਸੇ ਜਾਕੁਤ ਵੀ ਵਰਤਦੇ ਹਨ। ਦੋਲਗਾਨ, ਜੋ ਜਾਕੁਤ ਭਾਸ਼ਾ ਨਾਲ ਮਿਲਦੀ-ਜੁਲਦੀ ਭਾਸ਼ਾ ਹੈ, ਅਤੇ ਜਿਸਨੂੰ ਕਈ ਲੋਕ ਜਾਕੁਤ ਦੀ ਉਪ-ਬੋਲੀ ਵੀ ਮੰਨਦੇ ਹਨ, ਰੂਸ ਦੇ ਕ੍ਰਾਸਨੋਯਾਰਸਕ ਖੇਤਰ ਵਿੱਚ ਬੋਲੀ ਜਾਂਦੀ ਹੈ। ਸਾਖਾ ਵਿਚਲੀਆਂ ਘੱਟ-ਗਿਣਤੀਆਂ ਵੀ ਜਾਕੁਤ ਨੂੰ ਆਮ ਬੋਲ-ਚਾਲ ਦੀ ਬੋਲੀ ਵਾਂਗ ਵਰਤਦੀਆਂ ਹਨ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.