From Wikipedia, the free encyclopedia
ਯੁਲੇਕਾ ਏਂਜਲ ਜੋਨਸ (5 ਜੂਨ, 1921 – 14 ਅਪ੍ਰੈਲ, 1976), ਆਮ ਪ੍ਰਚਲਿਤ ਜ਼ੂਜ਼ੂ ਏਂਜਲ, ਇੱਕ ਬ੍ਰਾਜ਼ੀਲ-ਅਮਰੀਕੀ ਫੈਸ਼ਨ ਡਿਜ਼ਾਇਨਰ ਸੀ, ਜੋ ਆਪਣੇ ਪੁੱਤਰ, ਸਟੂਅਰਟ ਨੂੰ ਜਬਰੀ ਲਾਪਤਾ ਕੀਤੇ ਜਾਣ ਦੇ ਬਾਅਦ ਬ੍ਰਾਜ਼ੀਲ ਦੀ ਫੌਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਲਈ ਮਸ਼ਹੂਰ ਹੋਈ। ਉਹ ਪੱਤਰਕਾਰ ਹਿਲਦੇਗਾਰਡ ਏਂਜਲ ਦੀ ਮਨ ਵੀ ਸੀ।[1]
2014 ਵਿੱਚ ਸੀਆਈਏ-ਬੈਕਡ ਬ੍ਰਾਜ਼ੀਲ ਦੀ ਫੌਜੀ ਸਰਕਾਰ ਦੇ ਦੌਰਾਨ ਕੀਤੇ ਗਏ ਜੁਰਮਾਂ ਦੀ ਜਾਣਕਾਰੀ ਇਕੱਤਰ ਕਰਨ ਅਤੇ ਉਸਦਾ ਰੀਵਿਊ ਕਰਨ ਲਈ ਕੌਮੀ ਸੱਚ ਕਮਿਸ਼ਨ ਬਣਾਇਆ, ਤਾਂ ਕਲੌਦੀਓ ਅਨਤੋਨੀਓ ਗੁਏਰਾ ਨਾਮ ਦੇ, ਫੌਜੀ ਜਬਰ ਦੇ ਇੱਕ ਸਾਬਕਾ ਏਜੰਟ ਨੇ ਇਸ ਦੀ ਪੁਸ਼ਟੀ ਕੀਤੀ ਕੀ ਏਂਜਲ ਦੀ ਮੌਤ ਵਿੱਚ ਸੁਰੱਖਿਆ ਤੰਤਰ ਦੇ ਏਜੰਟਾਂ ਦੀ ਸ਼ਮੂਲੀਅਤ ਸੀ।[2][3]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.