From Wikipedia, the free encyclopedia
ਜ਼ਿੰਬਾਬਵੇ, ਅਧਿਕਾਰਕ ਤੌਰ ਉੱਤੇ ਜ਼ਿੰਬਾਬਵੇ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜੋ ਜ਼ਾਂਬੇਜ਼ੀ ਅਤੇ ਲਿੰਪੋਪੋ ਦਰਿਆਵਾਂ ਵਿਚਕਾਰ ਸਥਿਤ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਦੱਖਣੀ ਅਫ਼ਰੀਕਾ, ਦੱਖਣ-ਪੱਛਮ ਵੱਲ ਬੋਤਸਵਾਨਾ, ਉੱਤਰਪੱਛਮ ਵੱਲ ਜ਼ਾਂਬੀਆ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਹਰਾਰੇ ਹੈ। ਇਸਨੂੰ ਬਰਤਾਨੀਆ ਤੋਂ ਮਾਨਤਾ-ਪ੍ਰਾਪਤ ਅਜ਼ਾਦੀ 1980 ਦੀ ਅਪਰੈਲ ਵਿੱਚ 14 ਸਾਲਾਂ ਦੇ ਕਾਲ ਮਗਰੋਂ ਮਿਲੀ ਸੀ ਜਿਸਤੋਂ ਪਹਿਲਾਂ ਇਹ ਨਾਪ੍ਰਵਾਨਤ ਮੁਲਕ ਦੇ ਤੌਰ ਉੱਤੇ ਰੋਡੇਸ਼ੀਆ ਦੀ ਘੱਟ-ਗਿਣਤੀ ਗੋਰੀ ਸਰਕਾਰ ਦੇ ਅਧੀਨ ਸੀ ਅਤੇ ਜਿਸਨੇ ਆਪਣੀ ਅਜ਼ਾਦੀ ਦੀ ਇੱਕ-ਪੱਖੀ ਘੋਸ਼ਣਾ 1965 ਵਿੱਚ ਕਰ ਦਿੱਤੀ ਸੀ। ਰੋਡੇਸ਼ੀਆ ਥੋੜ੍ਹੀ ਦੇਰ ਲਈ ਕਾਲਿਆਂ ਦੀ ਵੱਧ-ਗਿਣਤੀ ਸਰਕਾਰ ਵਾਲਾ ਜ਼ਿੰਬਾਬਵੇ ਰੋਡੇਸ਼ੀਆ ਬਣਿਆ ਸੀ ਪਰ ਇਸਨੂੰ ਅੰਤਰਰਾਸ਼ਟਰੀ ਮਾਨਤਾ ਨਾ ਮਿਲ ਸਕੀ।
ਜ਼ਿੰਬਾਬਵੇ ਦਾ ਗਣਰਾਜ | |||||
---|---|---|---|---|---|
| |||||
ਮਾਟੋ: "ਏਕਤਾ, ਅਜ਼ਾਦੀ, ਕਿਰਤ"[1] | |||||
ਐਨਥਮ: Simudzai Mureza wedu WeZimbabwe (ਸ਼ੋਨਾ) Kalibusiswe Ilizwe leZimbabwe (ਸਿੰਦੇਬੇਲੇ) "ਜ਼ਿੰਬਾਬਵੇ ਦੀ ਧਰਤੀ ਨੂੰ ਭਾਗ ਲੱਗਣ"[2] | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਹਰਾਰੇ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ, ਸ਼ੋਨਾ, ਸਿੰਦੇਬੇਲੇ | ||||
ਨਸਲੀ ਸਮੂਹ (2000) | ਸ਼ੋਨਾ 71% ਅੰਦੇਬੇਲੇ 16% ਹੋਰ ਅਫ਼ਰੀਕੀ 11% ਗੋਰੇ 1% ਮਿਸ਼ਰਤ ਅਤੇ ਏਸ਼ੀਆਈ 1% ਹੋਰ 10.5% | ||||
ਵਸਨੀਕੀ ਨਾਮ | ਜ਼ਿੰਬਾਬਵੀ | ||||
ਸਰਕਾਰ | ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | Emmerson Mnangagwa | ||||
• ਪ੍ਰਧਾਨ ਮੰਤਰੀ | ਮਾਰਗਨ ਤਸਵਾਨਜੀਰਾਈ | ||||
• ਉਪ-ਰਾਸ਼ਟਰਪਤੀ | ਜਾਇਸ ਮੁਜੂਰੂ ਜਾਨ ਅੰਕੋਮੋ | ||||
• ਉਪ-ਪ੍ਰਧਾਨ ਮੰਤਰੀ | ਥੋਕੋਜ਼ਾਨੀ ਖੂਫੇ ਆਰਥਰ ਮੁਤਾਂਬਰਾ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਸਭਾ ਸਦਨ | |||||
ਬਰਤਾਨੀਆ ਤੋਂ ਸੁਤੰਤਰਤਾ | |||||
• ਘੋਸ਼ਣਾ | 11 ਨਵੰਬਰ 1965 | ||||
• Recognized | 18 ਅਪਰੈਲ 1980 | ||||
ਖੇਤਰ | |||||
• ਕੁੱਲ | 390,757 km2 (150,872 sq mi) (60ਵਾਂ) | ||||
• ਜਲ (%) | 1 | ||||
ਆਬਾਦੀ | |||||
• 2012 ਅਨੁਮਾਨ | 12,619,600[3] (72ਵਾਂ) | ||||
• ਘਣਤਾ | 26/km2 (67.3/sq mi) (170ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $6.127 ਬਿਲੀਅਨ[4] | ||||
• ਪ੍ਰਤੀ ਵਿਅਕਤੀ | $487[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $9.323 ਬਿਲੀਅਨ[4] | ||||
• ਪ੍ਰਤੀ ਵਿਅਕਤੀ | $741[4] | ||||
ਗਿਨੀ (2009) | 50.1[5] Error: Invalid Gini value | ||||
ਐੱਚਡੀਆਈ (2011) | 0.376[6] Error: Invalid HDI value · 173ਵਾਂ | ||||
ਮੁਦਰਾ | ਅਨੇਕਾਂ ਮੁਦਰਾਵਾਂ (ਦੱਖਣੀ ਅਫ਼ਰੀਕੀ ਰਾਂਡ (R), ਬੋਤਸਵਾਨਾ ਪੂਲਾ (P), ਬਰਤਾਨਵੀ ਪਾਊਂਡ (£), ਅਮਰੀਕੀ ਡਾਲਰ ($) ਅਤੇ ਯੂਰੋ (€))[7] (ZWD) | ||||
ਸਮਾਂ ਖੇਤਰ | UTC+2 (ਮੱਧ ਅਫ਼ਰੀਕੀ ਸਮਾਂ) | ||||
UTC+2 (ਨਿਰੀਖਤ ਨਹੀਂ) | |||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +263 | ||||
ਇੰਟਰਨੈੱਟ ਟੀਐਲਡੀ | .zw | ||||
^ਅ The Zimbabwean Dollar is no longer in active use after it was officially suspended by the government due to hyperinflation. The United States Dollar, South African Rand, Botswana Pula, British Pound Sterling, and Euro are now used instead. The US Dollar has been adopted as the official currency for all government transactions with the new power-sharing regime. |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.