ਜ਼ਾਗਰਬ
ਕ੍ਰੋਏਸ਼ੀਆ ਦੀ ਰਾਜਧਾਨੀ From Wikipedia, the free encyclopedia
ਕ੍ਰੋਏਸ਼ੀਆ ਦੀ ਰਾਜਧਾਨੀ From Wikipedia, the free encyclopedia
ਜ਼ਾਗਰਬ ਜਾਂ ਜ਼ਗਰੇਬ (ਕ੍ਰੋਏਸ਼ੀਆਈ ਉਚਾਰਨ: [zǎːɡrɛb]) ਕ੍ਰੋਏਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੱਛਮ ਵੱਲ ਸਾਵਾ ਦਰਿਆ ਕੰਢੇ, ਮੇਦਵੇਦਨਿਕਾ ਪਹਾੜ ਦੀਆਂ ਦੱਖਣੀ ਢਲਾਣਾਂ ਉੱਤੇ ਸਥਿਤ ਹੈ। ਇਹ ਸਮੁੰਦਰ ਤਲ ਤੋਂ ਲਗਭਗ 122 ਮੀਟਰ ਦੀ ਉੱਚਾਈ ਉੱਤੇ ਸਥਿਤ ਹੈ। 2011 ਵਿੱਚ ਹੋਈ ਆਖ਼ਰੀ ਅਧਿਕਾਰਕ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 792,875 ਸੀ।[1] ਵਡੇਰੇ ਜ਼ਾਗਰਬ ਮਹਾਂਨਗਰੀ ਇਲਾਕੇ ਵਿੱਚ ਜ਼ਾਗਰਬ ਦਾ ਸ਼ਹਿਰ ਅਤੇ ਇੱਕ ਵੱਖ ਜ਼ਾਗਰਬ ਕਾਊਂਟੀ ਸ਼ਾਮਲ ਹੈ ਜਿਸ ਕਰ ਕੇ ਇਸ ਦੀ ਅਬਾਦੀ 1,110,517 ਹੈ। ਇਹ ਕ੍ਰੋਏਸ਼ੀਆ ਦਾ ਇੱਕੋ-ਇੱਕ ਮਹਾਂਨਗਰੀ ਇਲਾਕਾ ਹੈ ਜਿਸਦੀ ਅਬਾਦੀ 10 ਲੱਖ ਤੋਂ ਵੱਧ ਹੈ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.