ਪੂਰਬੀ ਭਾਰਤ ਦਾ ਇੱਕ ਪਠਾਰ From Wikipedia, the free encyclopedia
ਛੋਟਾ ਨਾਗਪੁਰ ਪਠਾਰ ਪੂਰਬੀ ਭਾਰਤ ਦਾ ਇੱਕ ਪਠਾਰ ਹੈ ਜਿਸ ਵਿੱਚ ਝਾਰਖੰਡ ਦਾ ਬਹੁਤਾ ਹਿੱਸਾ ਅਤੇ ਉੜੀਸਾ, ਪੱਛਮੀ ਬੰਗਾਲ, ਬਿਹਾਰ ਅਤੇ ਛੱਤੀਸਗੜ੍ਹ ਦੇ ਨਾਲ਼ ਲੱਗਦੇ ਹਿੱਸੇ ਸ਼ਾਮਲ ਹਨ। ਇਹਦੇ ਉੱਤਰ ਅਤੇ ਪੂਰਬ ਵੱਲ ਸਿੰਧ-ਗੰਗਾ ਮੈਦਾਨ ਅਤੇ ਦੱਖਣ ਵੱਲ ਮਹਾਂਨਦੀ ਦਰਿਆ ਦਾ ਬੇਟ ਸਥਿਤ ਹਨ। ਇਹਦਾ ਕੁੱਲ ਖੇਤਰਫਲ ਲਗਭਗ 65,000 ਵਰਗ ਕਿਲੋਮੀਟਰ ਹੈ।[1]
ਛੋਟਾ ਨਾਗਪੁਰ ਪਠਾਰ | |
ਪਠਾਰ | |
ਪਰੇਸ਼ਨਾਥ ਪਹਾੜ ਜੋ ਇਸ ਪਠਾਰ ਦੀ ਸਭ ਤੋਂ ਉੱਚੀ ਥਾਂ ਹੈ | |
ਦੇਸ਼ | ਭਾਰਤ |
---|---|
ਰਾਜ | ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਉੜੀਸਾ |
ਸ਼ਹਿਰ | ਰਾਂਚੀ, ਜਮਸ਼ੇਦਪੁਰ |
ਦਰਿਆ | ਦਮੋਦਰ ਦਰਿਆ, ਸੁਬਰਨਰੇਖਾ ਦਰਿਆ, ਬਰਕਾਰ ਦਰਿਆ |
ਦਿਸ਼ਾ-ਰੇਖਾਵਾਂ | 23°21′N 85°20′E |
ਉਚਤਮ ਬਿੰਦੂ | ਪਰੇਸ਼ਨਾਥ ਪਹਾੜ |
- ਉਚਾਈ | 1,350 ਮੀਟਰ (4,429 ਫੁੱਟ) |
- ਦਿਸ਼ਾ-ਰੇਖਾਵਾਂ | 23°57′40″N 86°08′14″E |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.