ਚੰਦਰਸ਼ੇਖਰ ਸਿੰਘ
From Wikipedia, the free encyclopedia
ਚੰਦਰਸ਼ੇਖਰ ਸਿੰਘ (1 ਜੁਲਾਈ 1927 – 8 ਜੁਲਾਈ 2007) ਭਾਰਤ ਦਾ ਨੌਵਾਂ ਪ੍ਰਧਾਨਮੰਤਰੀ ਸੀ।
ਵਿਸ਼ੇਸ਼ ਤੱਥ ਚੰਦਰਸ਼ੇਖਰ ਸਿੰਘ, ਭਾਰਤ ਦਾ ਪ੍ਰਧਾਨ ਮੰਤਰੀ ...
ਚੰਦਰਸ਼ੇਖਰ ਸਿੰਘ | |
---|---|
ਭਾਰਤ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 10 ਨਵੰਬਰ 1990 – 21 ਜੂਨ 1991 | |
ਰਾਸ਼ਟਰਪਤੀ | ਆਰ. ਵੇਂਕਟਰਮਨ |
ਉਪ | ਚੌਧਰੀ ਦੇਵੀ ਲਾਲ |
ਤੋਂ ਪਹਿਲਾਂ | ਵੀ. ਪੀ. ਸਿੰਘ |
ਤੋਂ ਬਾਅਦ | ਪੀ. ਵੀ. ਨਰਸਿਮ੍ਹਾ ਰਾਓ |
ਨਿੱਜੀ ਜਾਣਕਾਰੀ | |
ਜਨਮ | (1927-07-01)1 ਜੁਲਾਈ 1927 ਇਬਰਾਹਿਮ ਪੱਟੀ, ਸੰਯੁਕਤ ਪ੍ਰਾਂਤ, ਬਰਤਾਨਵੀ ਭਾਰਤ (ਹੁਣ ਉੱਤਰ ਪ੍ਰਦੇਸ਼ ਵਿਚ) |
ਮੌਤ | 8 ਜੁਲਾਈ 2007(2007-07-08) (ਉਮਰ 80) ਨਵੀਂ ਦਿੱਲੀ |
ਸਿਆਸੀ ਪਾਰਟੀ | ਸਮਾਜਵਾਦੀ ਜਨਤਾ ਪਾਰਟੀ (1990–2007) |
ਹੋਰ ਰਾਜਨੀਤਕ ਸੰਬੰਧ | ਕਾਂਗਰਸ ਸੋਸ਼ਲਿਸਟ ਪਾਰਟੀ (1964 ਤੋਂ ਪਹਿਲਾਂ) ਭਾਰਤੀ ਰਾਸ਼ਟਰੀ ਕਾਂਗਰਸ (1964–75) ਸੁਤੰਤਰ (1975–77) ਜਨਤਾ ਪਾਰਟੀ (1977–88) ਜਨਤਾ ਦਲ (1988–90) |
ਅਲਮਾ ਮਾਤਰ | ਇਲਾਹਾਬਾਦ ਯੂਨੀਵਰਸਿਟੀ |
ਦਸਤਖ਼ਤ | |
ਬੰਦ ਕਰੋ