ਚੇਪੀ
ਪ੍ਰਿੰਟ ਕੀਤੀ ਜਾਣਕਾਰੀ ਦੇ ਨਾਲ ਇੱਕ ਕੰਟੇਨਰ ਜਾਂ ਲੇਖ ਨਾਲ ਜੁੜੀ ਸਮੱਗਰੀ / From Wikipedia, the free encyclopedia
ਚੇਪੀ ਜਾਂ ਲੇਬਲ ਕਾਗਜ਼, ਪਲਾਸਟਿਕ, ਕੱਪੜੇ, ਧਾਤ ਜਾਂ ਕਿਸੇ ਹੋਰ ਪਦਾਰਥ ਦਾ ਇੱਕ ਟੁਕੜਾ ਹੁੰਦਾ ਹੈ ਜੋ ਕਿਸੇ ਪੈਦਾਵਾਰ ਜਾਂ ਡੱਬੇ ਉੱਤੇ ਮੜ੍ਹਿਆ ਹੁੰਦਾ ਹੈ ਅਤੇ ਜਿਸ ਉੱਤੇ ਉਸ ਪੈਦਾਵਾਰ ਸੰਬੰਧੀ ਜਾਣਕਾਰੀ ਛਾਪੀ ਹੋਈ ਹੁੰਦੀ ਹੈ। ਪਦਾਰਥ ਜਾਂ ਡੱਬੇ ਉੱਤੇ ਸਿੱਧੇ ਤੌਰ ਉੱਤੇ ਛਾਪੀ ਹੋਈ ਜਾਣਕਾਰੀ ਨੂੰ ਵੀ ਚੇਪੀ ਦੱਸਿਆ ਜਾ ਸਕਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਚੇਪੀਆਂ ਨਾਲ ਸਬੰਧਤ ਮੀਡੀਆ ਹੈ।