ਚੂੰਡਲ ਚਿੱੜੀ
From Wikipedia, the free encyclopedia
ਚੂੰਡਲ ਚਿੱੜੀ ਇਸ ਚਿੱੜੀ ਦੇ ਹੋਰ ਨਾਮ ਬੋਦਲ ਚੰਡੋਲ, ਟੋਪੀ ਚਿੜੀ ਹੈ। ਇਸ ਦਾ ਟਿਕਾਣਾ ਸਾਰੀ ਦੁਨੀਆ 'ਚ ਹੈ। ਇਹ ਖ਼ੁਸ਼ਕ ਮੈਦਾਨ, ਕਣਕ, ਬਾਜਰਾ ਜਾਂ ਜਵਾਰ ਦੇ ਖੇਤ ਹਨ। ਇਸ ਦਾ ਖਾਣਾ ਦਾਣੇ ਜਾਂ ਘਾਹ ਦੇ ਬੀਜ, ਕੀੜੇ-ਮਕੌੜੇ ਹਨ। ਇਹ ਪੰਛੀ ਆਮ ਚਿੜੀਆਂ ਤੋਂ ਥੋੜ੍ਹੀਆਂ ਵੱਡੀ ਹੁੰਦਾ ਹੈ। ਇਸ ਦੀ ਅਵਾਜ ਵੀਹ-ਵੀਹ-ਵੀਹ ਜਾਂ ਟਵੀਹ-ਟੀ-ਟੋ ਹੁੰਦੀ ਹੈ। ਇਸ ਚਿੱੜੀ ਨੂੰ ਸੁੱਕੀ ਮਿੱਟੀ ਵਿੱਚ ਨਹਾਉਣਾ ਪਸੰਦ ਹੈ।
ਵਿਸ਼ੇਸ਼ ਤੱਥ ਚੂੰਡਲ ਚਿੱੜੀ, Conservation status ...
ਚੂੰਡਲ ਚਿੱੜੀ | |
---|---|
ਤਸਵੀਰ:Crested Lark (Galerida cristata) at Sultanpur। Picture 118.jpg | |
ਸੁਲਤਾਨਪੁਰ ਕੌਮੀ ਪਾਰਕ ਭਾਰਤ | |
Conservation status | |
LC (।UCN3.1)[1] | |
Scientific classification | |
Kingdom: | |
Phylum: | ਕੋਰਡੇਟ |
Class: | ਪੱਛੀ |
Order: | ਪਾਸਰੀਫੋਰਮਜ਼ |
Family: | ਅਲਾਉਡੀਡੇਈ |
Genus: | ਗਲੇਰੀਡਾ |
Species: | ਗੀ. ਕਰੀਸਟਾਟਾ |
Binomial name | |
ਗਲੇਰੀਡਾ ਕਰੀਸਟਾਟਾ ਲਾਰਲ ਲਿਨਾਅਸ, 1758 | |
ਪੰਛੀ ਦਾ ਟਿਕਾਣਾ ਹਰੇ ਰੰਗ ਹੈ। | |
Synonyms | |
ਅਲਾਉਡਾ ਕਰੀਸਟਾਟਾ |
ਬੰਦ ਕਰੋ