ਚਾਰਲਸ ਲੈਂਬ
From Wikipedia, the free encyclopedia
ਚਾਰਲਸ ਲੈਂਬ (Charles Lamb) (10 ਫਰਵਰੀ 1775 – 27 ਦਸੰਬਰ 1834) ਅੰਗਰੇਜ਼ੀ ਨਿਬੰਧਕਾਰ ਸੀ। ਉਹ ਆਪਣੀ ਪੁਸਤਕ ਏਲੀਆ ਦੇ ਨਿਬੰਧ ਅਤੇ ਬੱਚਿਆਂ ਦੀ ਪੁਸਤਕ ਟੇਲਜ਼ ਫ਼ਰਾਮ ਸ਼ੇਕਸਪੀਅਰ ਲਈ ਪ੍ਰਸਿੱਧ ਹੈ। ਉਸ ਨੇ ਕਾਫੀ ਕਵਿਤਾਵਾਂ ਵੀ ਲਿਖੀਆਂ ਅਤੇ ਉਹ ਇੰਗਲੈਂਡ ਵਿੱਚ ਇੱਕ ਸਾਹਿਤਕ ਗੁੱਟ ਦਾ ਹਿੱਸਾ ਸੀ, ਜਿਸ ਵਿੱਚ ਸੈਮੂਅਲ ਟੇਲਰ ਕਾਲਰਿਜ਼ ਅਤੇ ਵਿਲੀਅਮ ਵਰਡਜ਼ਵਰਥ ਵੀ ਸਨ, ਜਿਹਨਾਂ ਨਾਲ ਉਸਦੀ ਦੋਸਤੀ ਸੀ। ਉਸਦੇ ਮੁੱਖ ਜੀਵਨੀਕਾਰ ਈ.ਵੀ.ਲੁਕਾਸ ਨੇ ਉਸਨੂੰ "ਅੰਗਰੇਜ਼ੀ ਸਾਹਿਤ ਦੀ ਅਤਿਅੰਤ ਪਿਆਰੀ ਹਸਤੀ" ਕਿਹਾ ਹੈ।[1]
ਵਿਸ਼ੇਸ਼ ਤੱਥ ਚਾਰਲਸ ਲੈਂਬ, ਜਨਮ ...
ਚਾਰਲਸ ਲੈਂਬ | |
---|---|
ਜਨਮ | (1775-02-10)10 ਫਰਵਰੀ 1775 ਇਨਰ ਟੈਂਪਲ, ਲੰਦਨ, ਇੰਗਲੈਂਡ |
ਮੌਤ | 27 ਦਸੰਬਰ 1834(1834-12-27) (ਉਮਰ 59) Edmonton, ਲੰਦਨ, ਇੰਗਲੈਂਡ |
ਮੌਤ ਦਾ ਕਾਰਨ | Erysipelas |
ਲਈ ਪ੍ਰਸਿੱਧ | Essays of Elia Tales from Shakespeare |
ਰਿਸ਼ਤੇਦਾਰ | Mary Lamb (sister), John Lamb (brother) |
ਬੰਦ ਕਰੋ