![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/85/Sindh_700ad.jpg/640px-Sindh_700ad.jpg&w=640&q=50)
ਚਚਨਾਮਾ
From Wikipedia, the free encyclopedia
ਚਾਚਨਾਮਾ (ਸਿੰਧੀ: چچ نامو; Urdu: چچ نامہ) ਜਿਸ ਨੂੰ ਕਿ ਫ਼ਤਿਹ ਨਾਮਾ ਸਿੰਧ (ਸਿੰਧੀ: فتح نامه سنڌ) ਅਤੇ ਤਾਰੀਖ਼-ਏ-ਹਿੰਦ ਵਾ ਸਿੰਧ ਅਰਬੀ (تاريخ الهند والسند) ਵੀ ਕਿਹਾ ਜਾਂਦਾ ਹੈ, ਇੱਕ ਇਤਿਹਾਸਿਕ ਕਿਤਾਬ ਹੈ। ਇਸ ਤੋਂ ਅਰਬਾਂ ਦੀ ਸਿੰਧ ਉੱਤੇ ਜਿੱਤ ਅਤੇ ਉਸ ਤੋਂ ਪਹਿਲਾਂ ਦੀ ਸਦੀ ਦੇ ਸਿੰਧ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ।[1]
![Thumb image](http://upload.wikimedia.org/wikipedia/commons/thumb/8/85/Sindh_700ad.jpg/640px-Sindh_700ad.jpg)