ਗੈਰੀ ਕਾਸਪਰੋਵ
From Wikipedia, the free encyclopedia
ਗੈਰੀ ਕੀਮੋਵਿਸ ਕਾਸਪਰੋਵ ਰੂਸੀ ਸ਼ਤਰੰਜ ਦਾ ਇੱਕ ਗ੍ਰਾਂਡਮਾਸਟਰ ਹੈ ਜੋ ਵਿਸ਼ਵ ਸ਼ਤਰੰਜ ਚੈਮਪੀਅਨ ਰਿਹਾ। ਕਾਸਪਰੋਵ ਚੈਮਪੀਅਨ ਦੇ ਨਾਲ ਲੇਖਕ ਅਤੇ ਸਿਆਸਤਦਾਨ ਵੀ ਹੈ। ਇਹ 1986 ਤੋਂ 2005 ਵਿੱਚ ਰਿਟਾਇਰਮੈਂਟ ਤੱਕ, 228 ਮਹੀਨਿਆਂ ਵਿਚੋਂ 225 ਮਹੀਨੇ ਸੰਸਾਰ ਦੇ ਨੰਬਰ. 1 ਦੇ ਦਰਜੇ ਤੇ ਰਿਹਾ। ਕਾਸਪਰੋਵ ਨੇ 1985 ਵਿੱਚ ਆਪਣੀ 22 ਵਰ੍ਹਿਆਂ ਦੀ ਉਮਰ ਵਿੱਚ ਸ਼ਤਰੰਜ ਚੈਮਪੀਅਨ ਐਨਾਤੋਲੀ ਕਾਰਪੋਵ ਨੂੰ ਹਰਾਇਆ ਸੀ।[2] 1997 ਵਿੱਚ ਇਸਨੇ ਸਭ ਤੋਂ ਪਹਿਲਾਂ ਕੰਪਿਊਟਰ ਨੂੰ ਹਰਾ ਕੇ ਵਿਸ਼ਵ ਚੈਮਪੀਅਨਸ਼ਿਪ ਜਿੱਤੀ ਜਦੋਂ ਇਸਨੇ ਆਈ ਬੀ ਐਮ ਸੁਪਰ ਕੰਪਿਊਟਰ ਦੀਪ ਬਲੂ ਨੂੰ ਹਰਾਇਆ ਤਾਂ ਇਹ ਮੈਚ ਬਹੁਤ ਪ੍ਰਚਾਰਿਤ ਹੋਇਆ।
ਵਿਸ਼ੇਸ਼ ਤੱਥ ਗੈਰੀ ਕਾਸਪਰੋਵ, ਪੂਰਾ ਨਾਮ ...
ਗੈਰੀ ਕਾਸਪਰੋਵ | |
---|---|
![]() 2007 ਵਿੱਚ ਕਾਸਪਰੋਵ | |
ਪੂਰਾ ਨਾਮ | ਗੈਰੀ ਕੀਮੋਵਿਸ ਕਾਸਪਰੋਵ |
ਦੇਸ਼ | ਸੋਵੀਅਤ ਯੂਨੀਅਨ ਰੂਸ ਕ੍ਰੋਏਸ਼ੀਆ[1] |
ਜਨਮ | (1963-04-13) 13 ਅਪ੍ਰੈਲ 1963 (ਉਮਰ 61) ਬਾਕੂ, ਅਜ਼ੇਰਬੈਜਨ ਐਸਐਸਆਰ, ਸੋਵੀਅਤ ਯੂਨੀਅਨ |
ਸਿਰਲੇਖ | ਗ੍ਰਾਂਡਮਾਸਟਰ (1980) |
ਵਿਸ਼ਵ ਚੈਂਪੀਅਨ | 1985–93 (ਨਿਰਵਿਵਾਦ) 1993–2000 (ਕਲਾਸੀਕਲ) |
ਫਾਈਡ ਰੇਟਿੰਗ | 2812 (ਜੂਨ 2024) (inactive) |
ਉੱਚਤਮ ਰੇਟਿੰਗ | 2851 (ਜੁਲਾਈ 1999, ਜਨਵਰੀ 2000) |
ਉੱਚਤਮ ਰੈਂਕਿੰਗ | ਨੰਬਰ. 1 (ਜਨਵਰੀ1984) |
ਬੰਦ ਕਰੋ