ਗੁੜੀ ਪੜਵਾ
From Wikipedia, the free encyclopedia
ਗੁੜੀ ਪੜਵਾ ਹਿੰਦੂ ਕਲੰਡਰ ਅਨੁਸਾਰ ਨਵੇਂ ਸਾਲ ਅਤੇ ਚੇਤ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਪੜਵਾ ਸ਼ਬਦ ਸੰਸਕ੍ਰਿਤ ਦੇ (पड्ड्वा/पाड्ड्वो) ਪੜਵਾ ਤੋਂ ਬਣਿਆ ਹੈ, ਜਿਸਦਾ ਅਰਥ ਹੈ ਚੰਦਰਮਾ ਦੇ ਚਮਕਣ ਦਾ ਪਹਿਲਾ ਪੜਾ ਅਤੇ ਇਸਨੂੰ ਸੰਸਕ੍ਰਿਤ ਵਿੱਚ "ਪ੍ਰਤਿਪਦ" (प्रतिपदा) ਕਿਹਾ ਜਾਂਦਾ ਹੈ[1]। ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਇਸਨੂੰ ਉਗਾਦੀ ਦੇ ਰੂਪ ਵਿੱਚ ਅਤੇ ਮਹਾਂਰਾਸ਼ਟਰ ਵਿੱਚ ਇਸਨੂੰ ਗੁੜੀ ਪੜਵਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਹਵਾਲੇ
Wikiwand - on
Seamless Wikipedia browsing. On steroids.