ਗੁਰਲੀਨ ਚੋਪੜਾ
ਪੰਜਾਬੀ ਅਦਾਕਾਰ ਅਤੇ ਮਾਡਲ / From Wikipedia, the free encyclopedia
ਗੁਰਲੀਨ ਚੋਪੜਾ ਇੱਕ ਭਾਰਤੀ ਪੰਜਾਬੀ ਅਦਾਕਾਰ ਅਤੇ ਮਾਡਲ ਹੈ। ਇਸਨੇ ਹਿੰਦੀ, ਤੇਲਗੂ, ਮਰਾਠੀ, ਕੰਨੜ, ਪੰਜਾਬੀ ਅਤੇ ਭੋਜਪੁਰੀ ਫ਼ਿਲਮਾਂ ਵਿੱਚ ਆਪਣੀ ਪਛਾਣ ਕਾਇਮ ਕੀਤੀ।[2][3]
ਵਿਸ਼ੇਸ਼ ਤੱਥ ਗੁਰਲੀਨ ਚੋਪੜਾ, ਜਨਮ ...
ਗੁਰਲੀਨ ਚੋਪੜਾ | |
---|---|
ਜਨਮ | ਗੁਰਲੀਨ ਕੌਰ ਚੋਪੜਾ 16 ਜੁਲਾਈ, 1984[1] ਚੰਡੀਗੜ੍ਹ |
ਹੋਰ ਨਾਮ | ਗੁਰਲੀਨ ਚੋਪੜਾ |
ਪੇਸ਼ਾ | ਫ਼ਿਲਮ ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2003–ਵਰਤਮਾਨ |
ਸਾਥੀ | ਇੰਦਰ |
ਬੰਦ ਕਰੋ