![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/42/Gurdwara_Fatehgarh.jpg/640px-Gurdwara_Fatehgarh.jpg&w=640&q=50)
ਗੁਰਦੁਆਰਾ ਫ਼ਤਹਿਗੜ੍ਹ ਸਾਹਿਬ
ਗੁਰਦੁਆਰਾ ਫਤਹਿਗੜ੍ਹ ਸਾਹਿਬ ਭਾਰਤੀ ਪੰਜਾਬ ਦੇ ਸ਼ਹਿਰ ਫਤਹਿਗੜ੍ ਸਾਹਿਬ ਵਿਚ ਸਥਿਤ ਗੁਰਦੁਆਰਾ ਹੈ। / From Wikipedia, the free encyclopedia
ਗੁਰਦੁਆਰਾ ਫਤਹਿਗੜ੍ਹ ਸਾਹਿਬ[1] ਭਾਰਤੀ ਪੰਜਾਬ ਦੇ ਸ਼ਹਿਰ ਫਤਹਿਗੜ੍ ਸਾਹਿਬ ਵਿੱਚ ਸਥਿਤ ਇੱਕ ਸਿੱਖ ਗੁਰਦੁਆਰਾ ਹੈ। ਇਹ 1710 ਵਿੱਚ ਬੰਦਾ ਬਹਾਦਰ ਦੀ ਅਗਵਾਈ ਹੇਠ ਸ਼ਹਿਰ ਉੱਤੇ ਫ਼ਤਿਹ ਦੀ ਨਿਸ਼ਾਨੀ ਹੈ।[2] ਸਿੱਖਾਂ ਨੇ ਇਸਤੇ ਕਬਜ਼ਾ ਕਰ ਲਿਆ ਅਤੇ ਫ਼ਿਰੋਜ ਸ਼ਾਹ ਤੁਗਲਕ ਦਾ ਬਣਵਾਇਆ ਕਿਲਾ ਮਲੀਆਮੇਟ ਕਰ ਦਿੱਤਾ।[3]
![Thumb image](http://upload.wikimedia.org/wikipedia/commons/thumb/4/42/Gurdwara_Fatehgarh.jpg/640px-Gurdwara_Fatehgarh.jpg)