ਗੁਣਸੂਤਰੀ ਵੰਡFrom Wikipedia, the free encyclopedia ਗੁਣਸੂਤਰੀ ਵੰਡ ਸੈੱਲ ਚੱਕਰ ਦਾ ਉਹ ਹਿੱਸਾ ਹੁੰਦੀ ਹੈ ਜਦੋਂ ਸੈੱਲ ਨਿਊਕਲੀਅਸ ਵਿਚਲੇ ਗੁਣਸੂਤਰ ਗੁਣਸੂਤਰਾਂ ਦੇ ਦੋ ਇਕਰੂਪ ਜੁੱਟਾਂ ਵਿੱਚ ਵੰਡੇ ਜਾਂਦੇ ਹਨ ਅਤੇ ਹਰੇਕ ਜੁੱਟ ਕੋਲ਼ ਆਪਣਾ ਨਿਊਕਲੀਅਸ ਹੁੰਦਾ ਹੈ।[1] ਗੁਣਸੂਤਰੀ ਵੰਡ ਵਿੱਚ ਸੈੱਲ ਦੇ ਨਿਊਕਲੀਅਸ ਵਿਚਲੇ ਗੁਣਸੂਤਰ ਵੰਡੇ ਜਾਂਦੇ ਹਨ।
ਗੁਣਸੂਤਰੀ ਵੰਡ ਸੈੱਲ ਚੱਕਰ ਦਾ ਉਹ ਹਿੱਸਾ ਹੁੰਦੀ ਹੈ ਜਦੋਂ ਸੈੱਲ ਨਿਊਕਲੀਅਸ ਵਿਚਲੇ ਗੁਣਸੂਤਰ ਗੁਣਸੂਤਰਾਂ ਦੇ ਦੋ ਇਕਰੂਪ ਜੁੱਟਾਂ ਵਿੱਚ ਵੰਡੇ ਜਾਂਦੇ ਹਨ ਅਤੇ ਹਰੇਕ ਜੁੱਟ ਕੋਲ਼ ਆਪਣਾ ਨਿਊਕਲੀਅਸ ਹੁੰਦਾ ਹੈ।[1] ਗੁਣਸੂਤਰੀ ਵੰਡ ਵਿੱਚ ਸੈੱਲ ਦੇ ਨਿਊਕਲੀਅਸ ਵਿਚਲੇ ਗੁਣਸੂਤਰ ਵੰਡੇ ਜਾਂਦੇ ਹਨ।