ਗੁਠਲੀਦਾਰ ਫਲ
From Wikipedia, the free encyclopedia
ਬਾਟਨੀ ਵਿੱਚ ਗੁਠਲੀਦਾਰ ਫਲ (ਜਾਂ ਹਿੜ੍ਹਕਦਾਰ ਫਲ) ਹੈ, ਇੱਕ indehiscent ਫਲ ਹੈ, ਜਿਸ ਵਿੱਚ ਇੱਕ ਬਾਹਰੀ ਗੁੱਦੇ ਵਾਲਾ ਹਿੱਸਾ ਹੁੰਦਾ ਹੈ, ਜਿਸ ਵਿੱਚ ਇੱਕ ਕਠੋਰ ਗੁਠਲੀ (ਹਿੜ੍ਹਕ) ਹੁੰਦੀ ਹੈ ਜਿਸਦੇ ਅੰਦਰ ਇੱਕ ਬੀਜ (ਗਿਰੀ) ਹੁੰਦਾ ਹੈ।[1] ਇਹ ਫਲ ਆਮ ਤੌਰ 'ਤੇ ਇੱਕੋ ਇੱਕ ਸਿੰਗਲ carpel ਤੋਂ ਅਤੇ ਜਿਆਦਾਤਰ ਵਧੀਆ ਅੰਡਾਸ਼ਯ ਵਾਲੇ ਫੁੱਲਾਂ ਤੋਂ ਵਿਕਸਤ ਹੁੰਦੇ ਹਨ।[1] (ਬਹੁ-ਹਿੜ੍ਹਕੀ ਗੁਠਲੀਦਾਰ ਫਲ ਅਪਵਾਦ ਹਨ)।