ਗੁਜਰਾਤ ਟਾਇਟਨਸ
From Wikipedia, the free encyclopedia
ਗੁਜਰਾਤ ਟਾਇਟਨਸ (ਜੀਟੀ) ਅਹਿਮਦਾਬਾਦ, ਗੁਜਰਾਤ, ਭਾਰਤ ਵਿੱਚ ਸਥਿਤ ਇੱਕ ਪੇਸ਼ੇਵਰ ਫਰੈਂਚਾਇਜ਼ੀ ਕ੍ਰਿਕਟ ਟੀਮ ਹੈ। ਟਾਇਟਨਸ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮੁਕਾਬਲਾ ਕਰਦੇ ਹਨ।[1][2][3] 2021 ਵਿੱਚ ਸਥਾਪਿਤ, ਗੁਜਰਾਤ ਟਾਇਟਨਸ ਦਾ ਘਰੇਲੂ ਮੈਦਾਨ ਮੋਟੇਰਾ ਵਿੱਚ ਨਰਿੰਦਰ ਮੋਦੀ ਸਟੇਡੀਅਮ ਹੈ। ਫਰੈਂਚਾਇਜ਼ੀ ਦੀ ਮਲਕੀਅਤ CVC ਕੈਪੀਟਲ ਪਾਰਟਨਰਜ਼ ਦੀ ਹੈ। ਇਸ ਸਮੇਂ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਕਰ ਰਹੇ ਹਨ ਅਤੇ ਕੋਚ ਆਸ਼ੀਸ਼ ਨਹਿਰਾ ਹਨ।[4][5] ਉਨ੍ਹਾਂ ਨੇ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ 2022 ਸੀਜ਼ਨ ਵਿੱਚ ਆਪਣਾ ਪਹਿਲਾ ਖਿਤਾਬ ਜਿੱਤਿਆ, ਜੋ ਕਿ ਉਨ੍ਹਾਂ ਦਾ ਪਹਿਲਾ ਸੀਜ਼ਨ ਵੀ ਸੀ।
ਵਿਸ਼ੇਸ਼ ਤੱਥ ਲੀਗ, ਖਿਡਾਰੀ ਅਤੇ ਸਟਾਫ਼ ...
ਲੀਗ | ਇੰਡੀਅਨ ਪ੍ਰੀਮੀਅਰ ਲੀਗ | ||
---|---|---|---|
ਖਿਡਾਰੀ ਅਤੇ ਸਟਾਫ਼ | |||
ਕਪਤਾਨ | ਸ਼ੁਭਮਨ ਗਿੱਲ | ||
ਕੋਚ | ਅਸ਼ੀਸ਼ ਨਹਿਰਾ | ||
ਮਾਲਕ | ਸੀਵੀਸੀ ਕੈਪੀਟਲ ਪਾਰਟਨਰ | ||
ਮੈਨੇਜਰ | ਸਤਿਆਜੀਤ ਪਰਬ | ||
ਟੀਮ ਜਾਣਕਾਰੀ | |||
ਸ਼ਹਿਰ | ਅਹਿਮਦਾਬਾਦ, ਗੁਜਰਾਤ, ਭਾਰਤ | ||
ਸਥਾਪਨਾ | 25 ਅਕਤੂਬਰ 2021; 2 ਸਾਲ ਪਹਿਲਾਂ (2021-10-25) | ||
ਘਰੇਲੂ ਮੈਦਾਨ | ਨਰੇਂਦਰ ਮੋਦੀ ਸਟੇਡੀਅਮ, ਮੋਟੇਰਾ, ਅਹਿਮਦਾਬਾਦ | ||
ਸਮਰੱਥਾ | 132,000 | ||
ਇਤਿਹਾਸ | |||
ਇੰਡੀਅਨ ਪ੍ਰੀਮੀਅਰ ਲੀਗ ਜਿੱਤਾਂ | (2022) | ||
ਅਧਿਕਾਰਤ ਵੈੱਬਸਾਈਟ: | gujarattitansipl.com | ||
| |||
ਬੰਦ ਕਰੋ