![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/69/Exhumation_in_the_ixil_triangle_in_Guatemala.jpg/640px-Exhumation_in_the_ixil_triangle_in_Guatemala.jpg&w=640&q=50)
ਗੁਆਟੇਮਾਲਾ ਘਰੇਲੂ ਯੁੱਧ
From Wikipedia, the free encyclopedia
ਗੁਆਟੇਮਾਲਾ ਘਰੇਲੂ ਯੁੱਧ 1960 ਤੋਂ 1996 ਤੱਕ ਚਲਿਆ। ਇਹ ਜਿਆਦਾਤਰ ਗੁਆਟੇਮਾਲਾ ਦੀ ਸਰਕਾਰ ਅਤੇ ਵੱਖ-ਵੱਖ ਖੱਬੇਪੱਖੀ ਬਾਗੀ ਗਰੁੱਪਾਂ ਵਿਚਕਾਰ ਲੜੀ ਗਈ। ਖੱਬੇਪੱਖੀਆਂ ਨੂੰ ਦੇਸੀ ਮਾਯਾਨ ਲੋਕਾਂ ਦੀ ਅਤੇ ਲਾਦੀਨੋ ਕਿਸਾਨਾਂ ਦੀ ਹਮਾਇਤ ਸੀ, ਜੋ ਮਿਲ ਕੇ ਕੁੱਲ ਦਿਹਾਤੀ ਗਰੀਬ ਸਨ। ਸਿਵਲ ਜੰਗ ਦੇ ਦੌਰਾਨ ਗੁਆਟੇਮਾਲਾ ਦੀ ਮਾਯਾਨ ਆਬਾਦੀ ਦੀ ਨਸਲਕੁਸ਼ੀ ਲਈ ਅਤੇ ਨਾਗਰਿਕਾਂ ਦੇ ਖਿਲਾਫ ਵਿਆਪਕ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲਿਆਂ ਲਈ ਗੁਆਟੇਮਾਲਾ ਦੇ ਸਰਕਾਰੀ ਹਥਿਆਰਬੰਦ ਬਲਾਂ ਦੀ ਘੋਰ ਨਿੰਦਾ ਹੁੰਦੀ ਹੈ।
ਗੁਆਟੇਮਾਲਾ ਘਰੇਲੂ ਯੁੱਧ | |||||||
---|---|---|---|---|---|---|---|
ਕੇਂਦਰੀ ਅਮਰੀਕੀ ਸੰਕਟ ਦਾ ਹਿੱਸਾ | |||||||
![]() Ixil people carrying their loved one's remains after an exhumation in the।xil Triangle in February 2012. | |||||||
| |||||||
Belligerents | |||||||
Supported by |
ਫਰਮਾ:Country data ਗੁਆਟੇਮਾਲਾ ਗੁਆਟੇਮਾਲਾ ਦੀ ਫੌਜ
Various government-led paramilitary organizations ਫਰਮਾ:Country data ਤਾਇਵਾਨ ਤਾਇਵਾਨ[4] ਫਰਮਾ:Country data ਚਿਲੇ ਚੀਲੇ[5] ![]() ![]() ![]() | ||||||
Commanders and leaders | |||||||
![]() |
ਫਰਮਾ:Country data ਗੁਆਟੇਮਾਲਾ Miguel Ydígoras | ||||||
Strength | |||||||
|
ਫਰਮਾ:Country data ਗੁਆਟੇਮਾਲਾ Military: | ||||||
Casualties and losses | |||||||
140,000–200,000 ਮੌਤਾਂ ਅਤੇ ਗੁੰਮ[12][13][14][15] |