ਗਾਇਕੀFrom Wikipedia, the free encyclopedia ਗਾਇਕੀ ਮਨੁੱਖੀ ਆਵਾਜ਼ ਦੀ ਵਰਤੋਂ ਦੁਆਰਾ ਸੰਗੀਤਕ ਧੁਨਾਂ ਪੈਦਾ ਕਰਨ ਨੂੰ ਕਹਿੰਦੇ ਹਨ। ਗਾਉਣ ਵਾਲੇ ਮਨੁੱਖ ਨੂੰ ਗਾਇਕ ਜਾਂ ਗਾਇਕਾ ਕਿਹਾ ਜਾਂਦਾ ਹੈ।[1][2] ਉਹ ਆਪਣੇ ਫ਼ਨ ਰਾਹੀਂ ਗੀਤ, ਗਾਣੇ, ਨਗ਼ਮੇ ਵਗ਼ੈਰਾ ਵਰਗੀਆਂ ਕਲਾਵਾਂ ਦਾ ਮੁਜ਼ਾਹਰਾ ਕਰਦਾ ਹੈ। ਗਾਇਕੀ ਦੀ ਸੰਗਤ ਵਿੱਚ ਸੰਗੀਤ ਦਾ ਹੋਣਾ ਜਰੂਰੀ ਹੈ।
ਗਾਇਕੀ ਮਨੁੱਖੀ ਆਵਾਜ਼ ਦੀ ਵਰਤੋਂ ਦੁਆਰਾ ਸੰਗੀਤਕ ਧੁਨਾਂ ਪੈਦਾ ਕਰਨ ਨੂੰ ਕਹਿੰਦੇ ਹਨ। ਗਾਉਣ ਵਾਲੇ ਮਨੁੱਖ ਨੂੰ ਗਾਇਕ ਜਾਂ ਗਾਇਕਾ ਕਿਹਾ ਜਾਂਦਾ ਹੈ।[1][2] ਉਹ ਆਪਣੇ ਫ਼ਨ ਰਾਹੀਂ ਗੀਤ, ਗਾਣੇ, ਨਗ਼ਮੇ ਵਗ਼ੈਰਾ ਵਰਗੀਆਂ ਕਲਾਵਾਂ ਦਾ ਮੁਜ਼ਾਹਰਾ ਕਰਦਾ ਹੈ। ਗਾਇਕੀ ਦੀ ਸੰਗਤ ਵਿੱਚ ਸੰਗੀਤ ਦਾ ਹੋਣਾ ਜਰੂਰੀ ਹੈ।