![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/79/Pepemujica2.jpg/640px-Pepemujica2.jpg&w=640&q=50)
ਖੋਸੇ ਮੂਖੀਕਾ
From Wikipedia, the free encyclopedia
ਖੋਸੇ ਮੂਖੀਕਾ (ਜਨਮ 20 ਮਈ 1935) 2010 ਤੋਂ ਉਰੂਗੁਏ ਦਾ ਰਾਸ਼ਟਰਪਤੀ ਹੈ।
ਵਿਸ਼ੇਸ਼ ਤੱਥ ਖੋਸੇ ਮੂਖੀਕਾ, 40ਵਾਂ ਉਰੂਗੁਏ ਦਾ ਰਾਸ਼ਟਰਪਤੀ ...
ਖੋਸੇ ਮੂਖੀਕਾ | |
---|---|
![]() | |
40ਵਾਂ ਉਰੂਗੁਏ ਦਾ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 1 ਮਾਰਚ 2010 | |
ਉਪ ਰਾਸ਼ਟਰਪਤੀ | ਦਾਨੀਲੋ ਆਸਤੋਰੀ |
ਤੋਂ ਪਹਿਲਾਂ | ਤਾਬਾਰੇ ਵਾਸਕੇਸ |
ਨਿੱਜੀ ਜਾਣਕਾਰੀ | |
ਜਨਮ | ਖੋਸੇ ਆਲਬੇਰਤੋ ਮੂਖੀਕਾ ਕੋਰਦਾਨੋ (1935-05-20)20 ਮਈ 1935 ਮੋਨਤੇਵੀਦਿਓ, ਉਰੂਗੁਏ |
ਸਿਆਸੀ ਪਾਰਟੀ | ਫਰੇਂਤੇ ਆਮਪਲੀਓ |
ਜੀਵਨ ਸਾਥੀ | ਲੂਸੀਆ ਤੋਪੋਲਾਂਸਕੀ |
ਦਸਤਖ਼ਤ | |
ਬੰਦ ਕਰੋ
ਇਹ ਦੁਨੀਆ ਦਾ ਸਭ ਤੋਂ ਗਰੀਬ ਰਾਸ਼ਟਰਪਤੀ ਹੈ ਅਤੇ ਇਹ ਆਪਣੀ ਤਨਖਾਹ ਦਾ 90% ਦੇ ਕਰੀਬ ਹਿੱਸਾ ਦਾਨ ਵਿੱਚ ਦੇ ਦਿੰਦਾ ਹੈ।[1][2]