![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/05/Khalsa_Diwan_Society_Vancouver.jpg/640px-Khalsa_Diwan_Society_Vancouver.jpg&w=640&q=50)
ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ
From Wikipedia, the free encyclopedia
49.212°N 123.083°W / 49.212; -123.083
ਵਿਸ਼ੇਸ਼ ਤੱਥ ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ, ਟਿਕਾਣਾ ...
ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ | |
---|---|
![]() | |
ਟਿਕਾਣਾ | 8000 ਰਾਸ ਸਟਰੀਟ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਇੱਕ ਗੁਰਦੁਆਰਾ |
ਵੈੱਬਸਾਈਟ | http://kdsross.com/ ਖ਼ਾਲਸਾ ਦਿਵਾਨ ਸੋਸਾਇਟੀ |
ਬੰਦ ਕਰੋ
ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ (Khalsa Diwan Society Vancouver) ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਪੈਂਦੇ ਇੱਕ ਗੁਰਦੁਆਰੇ ਉੱਤੇ ਅਧਾਰਤ ਸਿੱਖ ਭਾਈਚਾਰਾ ਹੈ। ਇਹਦਾ ਮੌਜੂਦਾ ਪਤਾ 8000 ਰੌਸ ਸਟਰੀਟ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਹੈ। ਇਹ ਕਿਸੇ ਸਮੇਂ ਉੱਤਰੀ ਅਮਰੀਕਾ ਵਿਚਲਾ ਸਭ ਤੋਂ ਵੱਡਾ ਗੁਰਦੁਆਰਾ ਸੀ।