ਖਨਾਨ ਕਾਰਾਖਾਨੀ (Persian: قَراخانيان, Qarākhānīyān or خاقانيه, Khakānīya, ਚੀਨੀ: 黑汗, 桃花石) ਕੇਂਦਰੀ ਏਸ਼ੀਆ ਵਿੱਚ ਸਲਤਨਤ ਹੈ ਜਿਸ ਤੇ ਤੁਰਕ ਵੰਸ ਨੇ ਰਾਜ ਕੀਤਾ।
ਵਿਸ਼ੇਸ਼ ਤੱਥ ਖਨਾਨ ਕਾਰਾਖਾਨੀTurkish: Karahanlılar, ਸਥਿਤੀ ...
ਖਨਾਨ ਕਾਰਾਖਾਨੀ Turkish: Karahanlılar |
---|
|
ਖਨਾਨ ਕਾਰਾਖਾਨੀ c. 1000. |
ਸਥਿਤੀ | ਬਾਦਸ਼ਾਹੀ |
---|
ਰਾਜਧਾਨੀ | ਬਾਲਾਸਗੁਨ ਕਸ਼ਗਰ ਸਮਰਕੰਦ |
---|
ਆਮ ਭਾਸ਼ਾਵਾਂ | ਕਰਲੁਕ ਭਾਸ਼ਾ ਅਰਬ ਭਾਸ਼ਾ[1] ਫ਼ਾਰਸੀ ਭਾਸ਼ਾ(ਕਵਿਤਾ)[2] |
---|
ਧਰਮ | ਤੇਨਗ੍ਰਿਸਮ (840–934) ਇਸਲਾਮ (934–1212) |
---|
ਸਰਕਾਰ | ਰਾਜਤੰਤਰ |
---|
ਖਗਨ, ਖਾਨ ਅਹੁਦਾ | |
---|
|
• 840–893 (ਪਹਿਲਾ) | ਬਿਲਗੇ ਕੁਲ ਕਾਦਿਰ ਖਾਨ |
---|
• 1204–1212 (ਅੰਤਿਮ) | ਉਥਮਨ ਉਲੁਘ ਸੁਲਤਾਨ |
---|
|
ਇਤਿਹਾਸ | |
---|
|
• Established | 840 |
---|
• Disestablished | 1212 |
---|
|
|
1025 est. | 3,000,000 km2 (1,200,000 sq mi) |
---|
|
ਅੱਜ ਹਿੱਸਾ ਹੈ | ਅਫਗਾਨਿਸਤਾਨ ਚੀਨ ਫਰਮਾ:Country data ਕਜ਼ਾਖ਼ਸਤਾਨ ਕਿਰਗਿਜ਼ਸਤਾਨ ਫਰਮਾ:Country data ਤਾਜਿਕਸਤਾਨ ਤੁਰਕਮੇਨਿਸਤਾਨ ਉਜ਼ਬੇਕਿਸਤਾਨ |
---|
ਬੰਦ ਕਰੋ
- ਬਿਲਗੇ ਕੁਲ ਕਾਦਰ ਖਾਂ (840–893)
- ਵਜ਼ੀਰ ਅਰਸਲਨ ਖਾਨ (893–920)
- ਉਗੁਲਚਕ ਖਾਨ (893–940)
- ਸੁਲਤਾਨ ਸਤੁਕ ਗੁਘਰਾ ਖਾਨ 920–958
- ਮੁਸਾ ਬੁਘਰਾ ਖਾਨ 956–958
- ਸੁਲੇਮਅਨ ਅਰਸਲਨ ਖਾਨ 958–970
- ਅਲ ਅਰਸਲਨ ਖਾਨ – ਮਹਾਨ ਕਗਾਨ 970–998
- ਸਮਾਨਿਦਜ਼ ਨੇ ਤਖਤਾ ਪਲਟਿਆ 999
- ਅਹਮਦ ਅਰਸਲਨ ਕਾਰਾ ਖਾਨ 998–1017
- ਮਨਸੂਰ ਅਰਸਲਨ ਖਾਨ 1017–1024
- ਮੁਹੰਮਦ ਤੋਗਨ ਖਾਨ 1024–1026
- ਯੂਸਫ ਕਾਦਰ ਖਾਨ 1026–32
- ਅਲੀ ਤਿਗਿਨ ਬੁਗਰਾ ਖਾਨ – ਮਹਾਨ ਕਗਾਨ c. 1020–1034
- ਆਬੂ ਸ਼ੁਕਾ ਸੁਲੇਮਾਨ 1034–1042
- ਦੋ ਲੜੀ ਵਿੱਚ ਵੰਡੇ ਗਏ।
ਪੱਛਮੀ ਕਨਾਨ
- ਮੁਹੰਮਦਰ ਅਰਸਲਨ ਕਾਰਾ ਖਾਨ c. 1042–c. 1052
- ਤਮਗਚ ਖਾਨ ਇਬਰਾਹੀਮ c. 1052–1068
- ਨਸਰ ਸ਼ਮਸ ਅਲ-ਮੁਲਕ 1068–1080: ਜਿਸ ਦੀ ਸ਼ਾਦੀ ਅਲਪ ਅਰਸਲਨ ਦੀ ਬੇਟੀ ਆਇਸ਼ਾ ਨਾਲ ਹੋਈ।[3]
- ਖਿਦਰ 1080–1081
- ਮਹਿਮਦ 1081–1089
- ਯਾਕੂਬ ਕਾਦਰ ਖਾਨ 1089–1095
- ਮਾਸੂਦ 1095–1097
- ਸੁਲੇਮਾਨ ਕਾਦਰ ਤਮਗਚ 1097
- ਮਹਿਮੂਦ ਅਰਸਲਨ ਖਾਨ 1097–1099
- ਜਿਬਰੈਲ ਅਸਲਮ ਖਾਨ 1099–1102
- ਮੁਹੰਮਦਰ ਅਸਲਮ ਖਾਨ 1102–1129
- ਨਸਰ 1129
- ਮਹਿਮਦ ਕਾਦਰ ਖਾਨ 1129–1130
- ਹਸਨ ਜਲਾਲ ਅਲ-ਦੁਨੀਆ 1130–1132
- ਇਬਰਾਹੀਮ ਰੁਕਨ ਅਲ-ਦੂਨੀਆ 1132
- ਮਹਿਮੁਦ 1132–1141
- ਸੇਲਜੂਕਸ ਦੀ ਹਾਰ, ਕਾਰਾ ਖਿਤਾਈ ਦਾ ਕਬਜ਼ਾ, 1141
- ਇਬਰਾਹੀਮ ਤਬਗਚ ਖਾਨ 1141–1156
- ਅਲੀ ਚੁਗਰੀ ਖਾਨ 1156–1161
- ਮਸੂਦ ਤਬਗਚ ਖਾਨ 1161–1171
- ਮੁਹੰਮਦ ਤਬਗਚ ਖਾਨ 1171–1178
- ਇਬਰਾਮੀਮ ਅਸਲਮ ਖਾਨ 1178–1204
- ਓਥਮਨ ਉਲਗ ਸੁਲਤਾਨ 1204–1212
- ਖਵਾਰਜਮ ਦੀ ਜਿੱਤ 1212
ਪੱਛਮੀ ਖਨਾਨ
- ਇਬੂ ਸ਼ੁਚਾ ਸੁਲੇਮਾਨ 1042–1056
- ਮੁਹੰਮਦ ਬਿਨ ਯੂਸਫ਼ 1056–1057
- ਇਬਰਾਮੀਮ ਬਿਨ ਮੁਹੰਮਦ ਖਾਨ 1057–1059
- ਮਹਿਮੂਦ 1059–1075
- ਉਮਰ 1075
- ਇਬੂ ਅਲੀ ਏ-ਹਸਨ 1075–1102
- ਅਹਮਦ ਖਾਨ 1102–1128
- ਇਬਰਾਹੀਮ ਬਿਨ ਅਹਮਦ 1128–1158
- ਮੁਹੰਮਦ ਬਿਨ ਇਬਰਾਹੀਮ 1158–?
- ਯੂਸਫ਼ ਬਿਨ ਮੁਹੰਮਦ ?–1205
- ਇਬੂ ਫੇਤ ਮੁਹੰਮਦ 1205–1211
- ਕਾਰਾ ਖਿਤਾਈ ਦੀ ਜਿੱਤ, 1211
V.V. Barthold, Four Studies on the History of Central Asia, (E.J. Brill, 1962), 99.
Ann K. S. Lambton, Continuity and Change in Medieval Persia, (State University of New York, 1988), 263.