ਕ੍ਰਿਸਟੋਫ਼ਰ ਪਾਓਲਿਨੀ
From Wikipedia, the free encyclopedia
ਕ੍ਰਿਸਟੋਫ਼ਰ ਪਾਓਲਿਨੀ[1] (ਜਨਮ 17ਨਵੰਬਰ, 1983, ਲਾਸ ਐਨਜਲਸ,ਕੈਲੀਫ਼ੋਰਨਿਆ)[2] ਅਮਰੀਕੀ ਲੇਖਕ ਹਨ। ਇਹਨਾਂ ਨੂੰ ਇੰਨਹੈਰੀਟੈੰਸ ਸਾਇਕਲ ਦੇ ਲੇਖਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਿਸ ਵਿੱਚ ਇਰਾਗੋਨ, ਐਲਦੈਸਟ, ਬ੍ਰੀਸਿੰਗਰ, ਇਨਹੈਰੀਟੈੰਸ ਕਿਤਾਬਾਂ ਸ਼ਾਮਲ ਹਨ। ਇਹ ਪੈਰਾਡਾਇਸ ਵੈਲੀ, ਮੋਂਟਾਨਾ ਵਿੱਚ ਰਹਿੰਦੇ ਹਨ ਜਿੱਥੇ ਇਹਨਾਂ ਨੇ ਆਪਣੀ ਪਹਿਲੀ ਕਿਤਾਬ ਲਿਖੀ ਸੀ।
ਵਿਸ਼ੇਸ਼ ਤੱਥ ਕ੍ਰਿਸਟੋਫ਼ਰ ਪਾਓਲਿਨੀ, ਜਨਮ ...
ਕ੍ਰਿਸਟੋਫ਼ਰ ਪਾਓਲਿਨੀ | |
---|---|
ਜਨਮ | (1983-11-17) ਨਵੰਬਰ 17, 1983 (ਉਮਰ 40) ਲਾਸ ਐਨਜਲਸ, ਕੈਲੀਫ਼ੋਰਨਿਆ, ਅਮਰੀਕਾ |
ਕਿੱਤਾ | ਲੇਖਕ |
ਸ਼ੈਲੀ | ਫੈਨਟੇਸੀ |
ਪ੍ਰਮੁੱਖ ਕੰਮ | ਇੰਨਹੈਰੀਟੈੰਸ ਸਾਇਕਲ |
ਦਸਤਖ਼ਤ | |
ਵੈੱਬਸਾਈਟ | |
http://alagaesia.com |
ਬੰਦ ਕਰੋ