From Wikipedia, the free encyclopedia
ਕ੍ਰਿਸਟੋਫਰ ਮਾਰਲੋਵ (26 ਫ਼ਰਵਰੀ 1564 – 30 ਮਈ 1593) ਏਲਿਜ਼ਾਬੇਥਨ ਕਾਲ ਦਾ ਇੱਕ ਅੰਗਰੇਜ਼ੀ ਕਵੀ, ਨਾਟਕਕਾਰ ਅਤੇ ਅਨੁਵਾਦਕ ਸੀ। ਇਸਨੇ ਵਿਲੀਅਮ ਸ਼ੇਕਸਪੀਅਰ ਨੂੰ ਬਹੁਤ ਪ੍ਰਭਾਵਿਤ ਕੀਤਾ।
ਕ੍ਰਿਸਟੋਫਰ ਮਾਰਲੋਵ | |
---|---|
ਜਨਮ | 26 ਫ਼ਰਵਰੀ 1564 ਕੈਂਟਰਬਰੀ, ਇੰਗਲੈਂਡ |
ਮੌਤ | 30 ਮਈ 1593 (ਉਮਰ 29) ਡੈਪਟਫ਼ੋਰਡ, ਇੰਗਲੈਂਡ |
ਕਿੱਤਾ | ਨਾਟਕਕਾਰ, ਕਵੀ |
ਰਾਸ਼ਟਰੀਅਤਾ | ਅੰਗਰੇਜ਼ੀ |
ਕਾਲ | circa 1586–93 |
ਸਾਹਿਤਕ ਲਹਿਰ | ਅੰਗਰੇਜ਼ੀ ਰੈਨੇਸਾਂਸ ਥੀਏਟਰ |
ਪ੍ਰਮੁੱਖ ਕੰਮ | ਹੀਰੋ ਅਤੇ ਲੀਐਂਡਰ, ਐਡਵਰਡ ਦੂਜਾ, ਡਾਕਟਰ ਫਾਸਟਸ (ਨਾਟਕ) |
ਦਸਤਖ਼ਤ | |
ਮਾਰਲੋਵ ਦਾ ਜਨਮ ਮੋਚੀ ਜਾਨ ਮਾਰਲੋਵ ਅਤੇ ਕੈਥਰੀਨ ਦੇ ਘਰ ਕੈਂਟਰਬਰੀ ਵਿੱਚ ਹੋਇਆ ਸੀ।[1] ਮਾਰਲੋਵ ਦੇ ਜਨਮ ਦੀ ਮਿਤੀ ਪਤਾ ਨਹੀ, ਪਰ ਉਸ ਨੇ 26 ਫਰਵਰੀ ਨੂੰ 1564 ਨੂੰ ਬਪਤਿਸਮਾ ਲਿਆ, ਅਤੇ ਕੁਝ ਦਿਨ ਪਹਿਲਾਂ ਹੀ ਜਨਮ ਹੋਇਆ ਹੋਣ ਦੀ ਸੰਭਾਵਨਾ ਹੈ। ਵਿਲੀਅਮ ਸ਼ੇਕਸਪੀਅਰ ਨੇ ਸਟ੍ਰੈਟਫੋਰਡ-ਆਨ-ਏਵਨ ਵਿੱਚ 26 ਅਪ੍ਰੈਲ ਨੂੰ 1564 ਨੂੰ ਬਪਤਿਸਮਾ ਲਿਆ ਸੀ। ਇਸ ਤਰ੍ਹਾਂ ਮਾਰਲੋਵ ਉਸ ਤੋਂ ਸਿਰਫ ਦੋ ਮਹੀਨੇ ਵੱਡਾ ਸੀ।
ਰਚਨਾ ਦੇ ਲਈ ਦਰਜ ਤਾਰੀਖਾਂ ਲਗਭਗ ਹਨ.
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.