ਕ੍ਰਿਸਟੀਨਾ ਰੋਮਰ
From Wikipedia, the free encyclopedia
ਕ੍ਰਿਸਟੀਨਾ ਡਕਵਰਥ ਰੋਮੇਰ (ਜਨਮ 25 ਦਸੰਬਰ 1958) ਅਮਰੀਕੀ ਅਰਥਸ਼ਾਸਤਰੀ, ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਇਕਨਾਮਿਕਸ ਦੀ ਪ੍ਰੋਫੈਸਰ ਹੈ ਅਤੇ, ਰਾਸ਼ਟਰਪਤੀ ਬਰਾਕ ਓਬਾਮਾ ਦੇ ਤਹਿਤ ਆਰਥਿਕ ਸਲਾਹਕਾਰ ਪ੍ਰੀਸ਼ਦ ਦੀ (29 ਜਨਵਰੀ 2009 ਤੋਂ 2 ਸਤੰਬਰ, 2010) ਪ੍ਰਧਾਨ ਰਹੀ।[1][2] 3 ਸਤੰਬਰ, 2010 ਨੂੰ ਉਸ ਨੇ ਆਰਥਿਕ ਸਲਾਹਕਾਰ ਪ੍ਰੀਸ਼ਦ ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਸੀ।[3]
ਵਿਸ਼ੇਸ਼ ਤੱਥ ਕਰਿਸਟੀਨਾ ਰੋਮੇਰ, ਆਰਥਿਕ ਸਲਾਹਕਾਰ ਪ੍ਰੀਸ਼ਦ ਦੀ ਪ੍ਰਧਾਨ ...
ਬੰਦ ਕਰੋ